ਪੰਧ (ਤਾਰਾ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ੍ਰਹਿ-ਪੰਧਾਂ
ਇੱਕੋ ਭਾਰ ਵਾਲ਼ੀਆਂ ਦੋ ਵਸਤਾਂ ਇੱਕ ਸਾਂਝੇ ਕੇਂਦਰ ਦੁਆਲੇ ਪੰਧ ਉੱਤੇ। ਪੰਧਾਂ ਦੇ ਮੁਕਾਬਲਤਨ ਅਕਾਰ ਅਤੇ ਕਿਸਮਾਂ ਪਲੂਟੋ-ਸੈਰਾਨ ਪ੍ਰਬੰਧ ਵਰਗੇ ਹਨ।

ਭੌਤਿਕ ਵਿਗਿਆਨ ਵਿੱਚ ਪੰਧ ਜਾਂ ਮਦਾਰ (ਜਾਂ ਕਈ ਵਾਰ ਗ੍ਰਹਿ-ਪੰਧ) ਕਿਸੇ ਵਸਤ ਦਾ ਕੇਂਦਰੀ-ਖਿੱਚ ਸਦਕਾ ਬਣਿਆ ਗੋਲਾਈ ਵਾਲ਼ਾ ਰਾਹ ਹੁੰਦਾ ਹੈ ਜਿਵੇਂ ਕਿ ਸੂਰਜ ਮੰਡਲ ਵਰਗੇ ਕਿਸੇ ਤਾਰਾ-ਪ੍ਰਬੰਧ ਦੁਆਲੇ ਕਿਸੇ ਗ੍ਰਹਿ ਦੀ ਪੰਧ।[1][2] ਗ੍ਰਹਿਆਂ ਦੀਆਂ ਪੰਧਾਂ ਆਮ ਤੌਰ ਉੱਤੇ ਅੰਡਾਕਾਰ ਹੁੰਦੀਆਂ ਹਨ। ਕੋਈ ਵੀ ਗ੍ਰਹਿ ਜਾਂ ਉਪਗ੍ਰਹਿ ਪੰਧ ਉਦੋਂ ਬਣਾਉਂਦਾ ਹੈ ਜਦੋਂ ਕੋਈ ਗ੍ਰਹਿ ਜਾਂ ਤਾਰਾ ਉਸਨੂੰ ਗੁਰੁਤਾਕਰਸ਼ਣ ਬਲ ਦੁਆਰਾ ਆਪਣੇ ਵੱਲ ਖਿੱਚੇ ਅਤੇ ਉਹ ਗ੍ਰਹਿ ਜਾਂ ਉਪਗ੍ਰਹਿ ਉਸਦੇ ਦੁਆਲੇ ਘੁੰਮਦਾ ਹੋਇਆ ਪੰਧ ਬਣਾਉਂਦਾ ਹੈ।

ਹਵਾਲੇ[ਸੋਧੋ]