ਸਮੱਗਰੀ 'ਤੇ ਜਾਓ

ਤੀਰੁੱਟਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੀਰੁੱਟਨੀ
ਸ਼ਹਿਰ
ਦੇਸ਼ ਭਾਰਤ
ਰਾਜਤਾਮਿਲ ਨਾਡੂ
ਜ਼ਿਲ੍ਹਾਤੀਰੁਵੱਲੁਰ
ਉੱਚਾਈ
76 m (249 ft)
ਆਬਾਦੀ
 (2011)
 • ਕੁੱਲ44,781
ਭਾਸ਼ਾਵਾਂ
 • ਅਧਿਕਾਰਿਕਤਮਿਲ
ਸਮਾਂ ਖੇਤਰਯੂਟੀਸੀ+5:30 (IST)
PIN
631209
ਵਾਹਨ ਰਜਿਸਟ੍ਰੇਸ਼ਨTN-20

ਤੀਰੁੱਟਨੀ ਭਾਰਤ ਦੇ ਤਮਿਲਨਾਡੂ ਰਾਜ ਵਿੱਚ ਤੀਰੁਵੱਲੁਰ ਜਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਜਿਲ੍ਹੇ ਦਾ ਮੁੱਖ ਸੈਲਾਨੀ ਕੇਂਦਰ ਹੈ ਅਤੇ ਚੇਂਨਈ ਤੋਂ 85 ਕਿਮੀ ਦੂਰ ਹੈ।