ਇਬੀਸਾ ਵੱਡਾ ਗਿਰਜਾਘਰ
ਦਿੱਖ
ਇਬੀਸਾ ਗਿਰਜਾਘਰ | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
Ecclesiastical or organizational status | Co-cathedral |
ਟਿਕਾਣਾ | |
ਟਿਕਾਣਾ | ਇਬੀਸਾ ਕਸਬਾ, ਇਬੀਸਾ, ਬਾਲੇਆਰਿਕ ਟਾਪੂ, ਸਪੇਨ |
ਆਰਕੀਟੈਕਚਰ | |
ਆਰਕੀਟੈਕਟ | Vincente Traver Tomás |
ਸ਼ੈਲੀ | ਕਾਤਲਾਨ ਗੌਥਿਕ, ਬਾਰੋਕ |
ਨੀਂਹ ਰੱਖੀ | 13ਵੀਂ ਸਦੀ |
ਮੁਕੰਮਲ | 15ਵੀਂ ਸਦੀ |
ਇਬੀਸਾ ਗਿਰਜਾਘਰ (ਕਾਤਾਲਾਨ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.) ਇਬੀਸਾ ਸ਼ਹਿਰ ਦਾ ਮੁੱਖ ਗਿਰਜਾ ਹੈ।
ਇਤਿਹਾਸ
[ਸੋਧੋ]1234 ਵਿੱਚ ਟਾਪੂ ਦੇ ਹੋਣ ਵਾਲੇ ਸ਼ਾਸਕਾਂ ਨੇ ਇਹ ਸੰਧੀ ਕੀਤੀ ਸੀ ਟਾਪੂ ਉੱਤੇ ਕਰਨ ਤੋਂ ਬਾਅਦ ਉਹਨਾਂ ਦਾ ਪਹਿਲਾ ਕੰਮ ਉੱਥੇ ਸੇਂਟ ਮੈਰੀ ਦੀ ਯਾਦ ਵਿੱਚ ਇੱਕ ਚਰਚ ਬਣਾਉਣਾ ਹੋਵੇਗਾ। ਇਸ ਦੇ ਸਿੱਟੇ ਵਜੋਂ ਜਦੋਂ 8 ਅਗਸਤ 1235 ਨੂੰ ਇਬੀਸਾ ਸ਼ਹਿਰ ਉੱਤੇ ਕਬਜ਼ਾ ਹੋਇਆ ਤਾਂ ਇਸ ਗਿਰਜਾਘਰ ਦੀ ਨੀਂਹ ਰੱਖੀ ਗਈ। ਪਹਿਲਾਂ-ਪਹਿਲਾਂ ਇਸਾਈਆਂ ਨੇ ਕਿਸੇ ਪੁਰਾਣੀ ਇਮਾਰਤ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਕਿ ਸ਼ਾਇਦ ਕੋਈ ਮਸੀਤ ਹੋਵੇਗੀ।
ਮੌਜੂਦਾ ਇਮਾਰਤ ਪਹਿਲੀ ਇਮਾਰਤ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦਾ ਸਿੱਟਾ ਹੈ। ਇਹ ਇੱਕ ਮਜ਼ਬੂਤ ਇਮਾਰਤ ਹੈ ਜੋ 16ਵੀਂ ਸਦੀ ਵਿੱਚ ਕਾਤਾਲਾਨ ਨਿਰਮਾਣ ਕਲਾ ਅੰਦਾਜ਼ ਵਿੱਚ ਬਣਾਈ ਗਈ।
ਗੈਲਰੀ
[ਸੋਧੋ]ਬਾਹਰੀ ਸਰੋਤ
[ਸੋਧੋ]- ਇਬੀਸਾ ਗਿਰਜਾਘਰ
- Consell Insular d'Eivissa Archived 2014-10-06 at the Wayback Machine.
- GCatholics.com