ਸਮੱਗਰੀ 'ਤੇ ਜਾਓ

ਬੈਟਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੈਟਰੀ
ਅਲੱਗ-ਅਲੱਗ ਤਰ੍ਹਾਂ ਦੀਆਂ ਬੈਟਰੀਆਂ
ਕਿਸਮਊਰਜਾ ਦਾ ਸਰੋਤ
ਪਹਿਲਾ ਉਤਪਾਦਨ1800 ਸਦੀ ਵਿੱਚ

ਬੈਟਰੀ ਇੱਕ ਤਰ੍ਹਾਂ ਦਾ ਯੰਤਰ ਹੁੰਦਾ ਹੈ ਜਿਹੜਾ ਕਿ ਦੋ ਜਾਂ ਫਿਰ ਦੋ ਤੋ ਵੱਧ ਸੈੱਲਾਂ ਨੂੰ ਜੋੜ ਕੇ ਬਣਿਆ ਹੁੰਦਾ ਹੈ। ਇਸ ਵਿੱਚ ਬਿਜਲਈ ਊਰਜਾ ਨੂੰ ਡੀ.ਸੀ. ਵਿੱਚ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਛੋਟੇ ਉਪਕਰਨਾਂ ਜਿਵੇਂ ਘੜੀ, ਰੇਡੀਓ, ਟਰਾਂਜ਼ਿਸਟਰ ਆਦਿ ਵਿੱਚ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿੱਥੇ ਏ.ਸੀ. ਨਹੀਂ ਪਹੁੰਚਦੀ, ਉਹਨਾਂ ਥਾਵਾਂ ਉੱਪਰ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਬੈਟਰੀ ਦਾ ਬਿਜਲਈ ਨਿਸ਼ਾਨ

[ਸੋਧੋ]