ਸਾਨ ਬਾਰਤੋਲੋਮੇ ਗਿਰਜਾਘਰ (ਮੂਰਥੀਆ)
ਦਿੱਖ
ਸਾਨ ਬਾਰਤੋਲੋਮੇ ਗਿਰਜਾਘਰ (ਮੂਰਕੀਆ) | |
---|---|
Iglesia de San Bartolomé (Murcia) | |
ਦੇਸ਼ | ਸਪੇਨ |
ਸੰਪਰਦਾਇ | ਕੈਥੋਲਿਕ ਗਿਰਜਾਘਰ |
ਸਾਨ ਬਾਰਤੋਲੋਮੇ ਗਿਰਜਾਘਰ ਮੂਰਕੀਆ, ਸਪੇਨ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਇੱਕ ਪਰੰਪਰਾਗਤ ਗਿਰਜਾਘਰ ਹੈ। ਮੌਜੂਦਾ ਇਮਾਰਤ 17ਵੀਂ ਸਦੀ ਵਿੱਚ ਬਣੀ ਇਮਾਰਤ ਅਤੇ ਉਸ ਵਿੱਚ 18ਵੀਂ ਸਦੀ ਅਤੇ 19ਵੀਂ ਸਦੀ ਵਿੱਚ ਹੋਏ ਸੁਧਾਰਾਂ ਨਾਲ ਹੋਂਦ ਵਿੱਚ ਆਈ ਹੈ।
ਇਤਿਹਾਸ
[ਸੋਧੋ]ਸੰਭਾਵਨਾ ਹੈ ਕਿ ਇਹ ਇਮਾਰਤ 11ਵੀਂ ਸਦੀ ਵਿੱਚ ਇੱਕ ਮਸਜਿਦ ਸੀ ਅਤੇ ਇਹ ਇਮਾਰਤ ਇੱਕ ਗਿਰਜਾਘਰ ਦੇ ਰੂਪ ਵਿੱਚ 13ਵੀਂ ਸਦੀ ਵਿੱਚ ਹੋਂਦ ਵਿੱਚ ਆਈ। ਇਸ ਲਈ ਇਹ ਮੂਰਕੀਆ ਸ਼ਹਿਰ ਦੀਆਂ ਸਭ ਤੋਂ ਇਤਿਹਾਸਿਕ ਇਮਾਰਤਾਂ ਵਿੱਚੋਂ ਇੱਕ ਹੈ।
ਪੁਸਤਕ ਸੂਚੀ
[ਸੋਧੋ]- Estrella Sevilla, Emilio (2007). Dos siglos a la sombra de una torre. ISBN 978-84-612-0451-9.
{{cite book}}
: Unknown parameter|editorial=
ignored (help); Unknown parameter|ubicación=
ignored (|location=
suggested) (help)
,