ਅਨਾਮਿਕਾ ਮਿਸ਼ਰਾ
ਅਨਾਮਿਕਾ ਮਿਸ਼ਰਾ | |
---|---|
ਅਲਮਾ ਮਾਤਰ | ਅਮਿਟੀ ਯੂਨੀਵਰਸਿਟੀ |
ਪੇਸ਼ਾ | ਲੇਖਕ, ਬਲਾਗਰ, ਪ੍ਰੇਰਣਾਮਈ ਬੁਲਾਰਾ |
ਸਰਗਰਮੀ ਦੇ ਸਾਲ | 2013–ਵਰਤਮਾਨ |
ਵੈੱਬਸਾਈਟ | Official blog |
ਅਨਾਮਿਕਾ ਮਿਸ਼ਰਾ ਇੱਕ ਭਾਰਤੀ ਲੇਖਕ ਅਤੇ ਪ੍ਰੇਰਣਾਮਈ ਬੁਲਾਰਾ ਹੈ।[1][2] ਇਸਨੂੰ ਭਾਰਤੀ ਰੌਬਿਨ ਸ਼ਰਮਾ ਵੀ ਕਿਹਾ ਜਾਂਦਾ ਹੈ।[3]
ਮੁੱਢਲਾ ਜੀਵਨ
[ਸੋਧੋ]ਮਿਸ਼ਰਾ ਦਾ ਪਾਲਣ-ਪੋਸ਼ਣ ਕਾਨਪੁਰ ਵਿੱਚ ਹੋਇਆ ਜਿੱਥੇ ਇਸਨੇ ਛਤਰਪਤੀ ਸ਼ਾਹੁ ਜੀ ਮਹਾਰਾਜ ਯੂਨੀਵਰਸਿਟੀ ਤੋਂ ਆਪਣੀ ਬੈਚੁਲਰ ਆਫ਼ ਕੰਪਿਉਟਰ ਐਪਲੀਕੇਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਇਹ ਆਪਣੀ ਅਗਲੀ ਪੜ੍ਹਾਈ ਲਈ ਲਖਨਊ ਚਲੀ ਗਈ। ਅਮਿਟੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਅਤੇ ਮਾਸ ਕਮਉਨਿਕੇਸ਼ਨ ਵਿੱਚ ਮਾਸਟਰ ਕਰਨ ਤੋਂ ਜਲਦ ਬਾਅਦ ਹੀ ਇਹ ਮੁੰਬਈ ਚਲੀ ਗਈ ਜਿੱਥੇ ਇਹ ਅੱਜ-ਕਲ੍ਹ ਰਹਿ ਰਹੀ ਹੈ।[4]
ਕੈਰੀਅਰ
[ਸੋਧੋ]ਮਿਸ਼ਰਾ ਨੇ ਆਪਣਾ ਕੈਰੀਅਰ ਰੇਡੀਓ ਮਿਰਚੀ ਵਿੱਚ ਬਤੌਰ ਰੇਡੀਓ ਜੌਕੀ ਸ਼ੁਰੂ ਕੀਤਾ। 25 ਦਿਨਾਂ ਬਾਅਦ, ਇਸਨੇ ਆਪਣੀ ਨੌਕਰੀ ਛੱਡ ਦਿੱਤੀ। ਸਤੰਬਰ 2013 ਵਿੱਚ, ਇਸਨੇ ਆਪਣੇ ਸ਼ੌਂਕਾਂ ਨੂੰ ਬਲਾਗ ਅਨਾਮਿਕਾਮਿਸ਼ਰਾ.ਕੌਮ ਵਿੱਚ ਲਿਖਣਾ ਸ਼ੁਰੂ ਕੀਤਾ ਜਿਸਦੀ ਸ਼ੁਰੂਆਤ 2008 ਵਿੱਚ ਇਸਦੇ ਪਹਿਲੇ ਨਾਵਲ "ਟੂ ਹਾਰਡ ਟੁ ਹੈਂਡਲ" ਤੋਂ ਬਾਅਦ ਕੀਤੀ।[5][6] ਮਿਸ਼ਰਾ ਇੱਕ ਹਫ਼ਿੰਗਟਨ ਬਲਾਗਰ ਵੀ ਹੈ।[7]
ਮਿਸ਼ਰਾ ਦਾ ਪਹਿਲਾ ਨਾਵਲ "ਟੂ ਹਾਰਡ ਟੁ ਹੈਂਡਲ" ਸੀ।[8][9] ਮਿਸ਼ਰਾ ਦਾ ਦੂਜਾ ਨਾਵਲ "ਵੋਅਸਮੇਟਸ: ਏ ਨਾਵਲ" 2015 ਵਿੱਚ ਛਪਿਆ।[10][11]
ਪੁਸਤਕਾਂ
[ਸੋਧੋ]- "ਟੂ ਹਾਰਡ ਟੁ ਹੈਂਡਲ"
- "ਵੋਅਸਮੇਟਸ: ਏ ਨਾਵਲ"
ਹਵਾਲੇ
[ਸੋਧੋ]- ↑ "Anamika Mishra: Life Is All About Taking Chances". ValueWalk.com. 23 August 2016. Retrieved 16 September 2016.[permanent dead link]
- ↑ "Pitching For Change". Newspaper. The Hindu. November 14, 2015. Retrieved August 12, 2016.
- ↑ "She Is 26, She Is A lot Like Robin Sharma". The Hans India. 16 September 2016. Retrieved 16 September 2016.
- ↑ "An interview with author and blogger, Anamika Mishra" – via SmartIndiaWomen.com.
- ↑ Mishra, Anamika (2013). Too Hard To Handle. New Delhi: Kaplaz Publications, an imprint of Gyan Books Pvt. Ltd. ISBN 9788178359946.
- ↑ "Interview With Anamika Mishra". BlogAdda. Retrieved 2016-09-07.
- ↑ "Anamika Mishra profile in the Huffington Post". Huffington Post.
- ↑ "Anamika Mishra Interview – Too Hard to Handle Book". WriterStory (in ਅੰਗਰੇਜ਼ੀ (ਅਮਰੀਕੀ)). 2015-05-12. Retrieved 2016-08-12.
- ↑ "'Paulo Coelho Inspires Me' – Anamika Mishra with Hindustan Times". Hindustan Times. 2014-08-23. Retrieved 2016-08-24.
- ↑ "Book Review: VoiceMates by Anamika Mishra". Sri Lanka Guardian. Archived from the original on 2016-08-25. Retrieved 2016-08-24.
{{cite news}}
: Unknown parameter|dead-url=
ignored (|url-status=
suggested) (help) - ↑ Mishra, Anamika (2015). Voicemates. Mumbai, India: Jaico Publishing House. ISBN 9788184957679.