ਰੌਬਿਨ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਬਿਨ ਸ਼ਰਮਾ
ਜਨਮ1965
ਕਿੱਤਾਲੇਖਕ, ਕੈਨੇਡੀਅਨ ਵਕੀਲ ਅਤੇ ਲੀਡਰਸ਼ਿਪ ਮਾਹਿਰ[1]
ਰਾਸ਼ਟਰੀਅਤਾਕੈਨੇਡੀਅਨ
ਨਾਗਰਿਕਤਾਕੈਨੇਡੀਅਨ
ਅਲਮਾ ਮਾਤਰਡਲਹੌਜ਼ੀ ਯੂਨੀਵਰਸਿਟੀ ਸਕੂਲ ਆਫ਼ ਲਾਅ
ਸ਼ੈਲੀਲੀਡਰਸ਼ਿਪ ਅਤੇ ਸ਼ਖਸੀਅਤ ਵਿਕਾਸ
ਵਿਸ਼ਾਸ਼ਖਸੀਅਤ ਵਿਕਾਸ ਅਤੇ ਅਗਵਾਈ
ਪ੍ਰਮੁੱਖ ਕੰਮਦ ਮਾਂਕ ਹੂ ਸੋਲਡ ਹਿਜ ਫੇਰਾਰੀ, ਦ ਲੀਡਰ ਹੂ ਹੈਡ ਨੋ ਟਾਈਟਲ, ਦ ਗਰੇਟਨੇਸ ਗਾਈਡ, ਹੂ ਵਿਲ ਕਰਾਇ ਵੈਨ ਯੂ ਡਾਇ
ਪ੍ਰਮੁੱਖ ਅਵਾਰਡਦੁਨੀਆ ਦੇ ਸਭ ਤੋਂ ਵਧੀਆ ਲੀਡਰਸ਼ਿਪ ਗੁਰੂਆਂ ਵਿੱਚੋਂ ਇੱਕ (ਸਰੋਤ:leadershipgurus.net)
ਜੀਵਨ ਸਾਥੀਅਲਕਾ ਸ਼ਰਮਾ
ਰਿਸ਼ਤੇਦਾਰਸ਼ਸ਼ੀ ਸ਼ਰਮਾ ਅਤੇ ਸ਼ਿਵ ਸ਼ਰਮਾ (ਮਾਤਾ-ਪਿਤਾ)
ਵੈੱਬਸਾਈਟ
www.robinsharma.com

ਰੌਬਿਨ ਸ਼ਰਮਾ ਸੰਸਾਰ ਦੀਆਂ 12 ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦਾ ਲੇਖਕ, ਸਾਬਕਾ ਵਕੀਲ,[2] ਅਤੇ ਲੀਡਰਸ਼ਿਪ ਮਾਹਿਰ ਹੈ।[3] ਉਹ ਕੈਨੇਡੀਅਨ ਨਾਗਰਿਕ ਹੈ। ਉਸਨੂੰ ਪੂਰੇ ਜਗਤ ਵਿੱਚ ਸਭ ਤੋਂ ਜਿਆਦਾ ਮਸ਼ਹੂਰੀ ਆਪਣੀ ਕਿਤਾਬ ਦ ਮੌਂਕ ਹੂ ਸੋਲਡ ਹਿਜ ਫਰਾਰੀ (ਸੰਨਿਆਸੀ ਜਿਸਨੇ ਆਪਣੀ ਸੰਪੱਤੀ ਵੇਚ ਦਿੱਤੀ) ਕਰ ਕੇ ਮਿਲੀ, ਜਿਸਦੀਆਂ 4,000,000 ਤੋਂ ਵੱਧ ਕਾਪੀਆਂ ਦੀ ਵਿੱਕਰੀ ਹੋਈ। ਰੌਬਿਨ ਸ਼ਰਮਾ ਦੀਆਂ ਕਿਤਾਬਾਂ 62 ਦੇਸ਼ਾਂ ਵਿੱਚ ਲਗਪਗ ਪੰਝੱਤਰ ਭਾਸ਼ਾਵਾਂ ਵਿੱਚ ਛਪ ਚੁੱਕੀਆਂ ਹਨ।

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਸ਼ਰਮਾ ਨੇ ਆਪਣੀ ਐਲਐਲਬੀ ਦੀ ਡਿਗਰੀ ਡਲਹੌਜ਼ੀ ਯੂਨੀਵਰਸਿਟੀ ਦੇ ਲਾਅ ਸਕੂਲ ਤੋਂ ਪ੍ਰਾਪਤ ਕੀਤੀ।

ਪ੍ਰਕਾਸ਼ਨਾਵਾਂ[ਸੋਧੋ]

ਲੀਡਰਸ਼ਿਪ ਅਤੇ ਸ਼ਖਸੀਅਤ ਦੇ ਵਿਕਾਸ ਨਾਲ ਸੰਬੰਧਿਤ ਅਨੇਕ ਕਿਤਾਬਾਂ ਲਿਖੀਆਂ ਹਨ, ਜੋ 60 ਤੋਂ ਵੱਧ ਦੇਸ਼ਾਂ ਵਿੱਚ ਅਤੇ 70 ਤੋਂ ਵੱਧ ਭਾਸ਼ਾਂਵਾਂ ਵਿੱਚ ਅਨੁਵਾਦ ਹੋਕੇ ਛਪੀਆਂ ਹਨ।[4] ਭਾਵੇਂ ਉਹ ਇੱਕ ਸਫਲ ਲੇਖਕ ਬਣ ਗਿਆ, ਪਰ ਉਸ ਨੂੰ ਵੀ ਆਪਣੀ ਪਹਿਲੀ ਕਿਤਾਬ ਆਪਣੀ ਮਾਂ ਕੋਲੋਂ ਸੰਪਾਦਨ ਕਰਵਾ ਕੇ 2000 ਕਾਪੀਆਂ ਦੀ ਛੋਟੀ ਜਿਹੀ ਗਿਣਤੀ ਵਿੱਚ ਸਵੈ-ਪ੍ਰਕਾਸ਼ਿਤ ਕਰਨੀ ਪਈ। ਉਸ ਦੀ ਕਿਤਾਬ, ਦ ਮਾਂਕ ਹੂ ਸੋਲਡ ਹਿਜ ਫਰਾਰੀ ਨੂੰ ਨਾਟਕੀ ਰੂਪ ਵਿੱਚ ਢਾਲ ਕੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਖੇਡਿਆ ਵੀ ਗਿਆ ਹੈ।[5]

 • Megaliving!: 30 Days to a Perfect Life (1994, ISBN 978-8172246143)
 • ਦ ਮਾਂਕ ਹੂ ਸੋਲਡ ਹਿਜ ਫਰਾਰੀ (1997, ISBN 978-0062515674)
 • Leadership Wisdom from the Monk Who Sold His Ferrari (1998) [6]
 • ਹੂ ਵਿਲ ਕਰਾਇ ਵੈਨ ਯੂ ਡਾਇ: Life Lessons from the Monk Who Sold His Ferrari (1999, ISBN 978-8179922323)
 • Family Wisdom from the Monk Who Sold His Ferrari (2001)
 • The Saint, the Surfer, and the CEO (2002, ISBN 978-1401900168)
 • Discover Your Destiny with the Monk Who Sold His Ferrari (2004)
 • The Greatness Guide: 101 Lessons for Making What's Good at Work and in Life Even Better (2006, ISBN 978-0061238574)[7]
 • Daily Inspiration from the Monk Who Sold His Ferrari (2007)
 • The Greatness Guide Book 2: 101 More Insights to Get You to World Class (2008)
 • The Leader Who Had No Title (2010, ISBN 978-1439109137)[8]
 • The Secret Letters of the Monk Who Sold His Ferrari (2011)
 • Sharma, Robin (2015). The Mastery Manual. Jaico Publishing House. ISBN 9780974851259.
 • Sharma, Robin (2016). Little Black Book for Stunning Success. Jaico Publishing House. ISBN 9788184959895.

ਹਵਾਲੇ[ਸੋਧੋ]

 1. "Robin S Shrama Biography". Simon & Schuster. Retrieved April 5, 2013.
 2. Author unknown (Oct 22, 2008). "A title is no guarantee of skill; Meet the leader: Robin Sharma - CEO of Sharma Leadership International". The Star (South Africa). {{cite web}}: |access-date= requires |url= (help); |author= has generic name (help); Missing or empty |url= (help)
 3. Unknown author (May 25, 2011). "Toastmasters International Announces Robin Sharma as Its 2011 Golden Gavel Recipient". Defense and Aerospace Week. {{cite web}}: |author= has generic name (help); Missing or empty |url= (help)
 4. Muthalaly, Shonali (23 February 2014). "New-age guide". The Hindu. Retrieved 25 February 2014.
 5. "The Monk on Stage". The Indian Express. 6 March 2011.
 6. "Marketing a message: Self-publishing takes time, money, commitment". Calgary Herald, May 16, 1999.
 7. "In the marathon of life, some wisdom bites to help the cause". The Globe and Mail, ਜੂਨ 21, 2006.
 8. "Leaders Without Titles". The Globe and Mail, ਮਾਰਚ 31, 2010.