ਸਮੱਗਰੀ 'ਤੇ ਜਾਓ

ਭਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਣਾ ਪ੍ਰਮਾਤਮਾ ਦਾ ਹੀ ਨਿਯਮ ਹਨ, ਅਕਾਲ ਪੁਰਖ ਦੇ ਹੁਕਮ ਵਿੱਚ ਜੋ ਕਾਰਜ ਹੋ ਗਏ ਉਸ ਨੂੰ ਭਾਣਾ ਕਹਿੰਦੇ ਹਨ। ਜੋ ਕਾਰਜ ਹੁੰਦੇ ਹਨ ਅਕਾਲ ਪੁਰਖ ਵਿੱਚ ਠੀਕ ਹੀ ਹੁੰਦੇ ਹਨ। ਅਕਾਲ ਪੁਰਖ ਦੀ ਰਜ਼ਾ 'ਚ ਰਹਿਣਾ, ਉਸ ਦੇ ਹੁਕਮ ਦਾ ਪਾਲਣ ਕਰਨਾ ਅਤੇ ਭਾਣਾ ਮੰਨਣਾ ਹੀ ਗੁਰਮਤਿ ਮਾਰਗ ਹੈ। ਗੁਰੂ ਦਾ ਸਿੱਖ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਨਾਲ ਹੀ ਦੁਖ ਦੂਰ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ਗੁਰੂ ਗਰੰਥ ਸਾਹਿਬ ਅੰਗ 1

ਹਵਾਲੇ

[ਸੋਧੋ]