ਫ਼ੰਕ
ਦਿੱਖ
ਫ਼ੰਕ funk | |
---|---|
ਸ਼ੈਲੀਗਤ ਮੂਲ | ਸੱਟਾਂ ਉੱਤੇ ਵਧੇਰੇ ਜ਼ੋਰ ਦੇਣ ਵਾਲ਼ਾ ਰੂਹਾਨੀ ਸੰਗੀਤ, ਰਿਦਮ ਐਂਡ ਬਲੂਜ਼, ਜੈਜ਼ ਅਤੇ ਸਾਈਕੇਡੈਲਿਕ ਰੌਕ ਦਾ ਅਸਰ |
ਸਭਿਆਚਾਰਕ ਮੂਲਮ | 1960 ਦੇ ਦਹਾਕੇ ਦੇ ਵਿਚਕਾਰੋਂ[1] United States |
ਪ੍ਰਤੀਨਿਧ ਸਾਜ਼ | ਬੇਸ ਗਿਟਾਰ, ਬਿਜਲਈ ਗਿਟਾਰ, ਡਰੰਮ, ਡਰੰਮ ਮਸ਼ੀਨਾਂ, ਕੀਬੋਰਡ (60 ਦੇ ਦਹਾਕੇ ਵਿੱਚ ਪੀਆਨੋ, ਹੈਮੰਡ ਔਰਗਨ, ਕਲੈਵੀਨੇ, ਸਿੰਥਸਾਈਜ਼ਰ), ਸਿੰਗ, ਕੌਂਗਾ |
ਵਿਓਂਤਪਤ ਰੂਪ | ਡਿਸਕੋ, ਹਿਪ ਹੌਪ, ਬੂਗੀ, ਇਲੈਕਟਰੋ, ਸਮਕਾਲੀ ਰਿਦਮ ਐਂਡ ਬਲੂਜ਼, ਲਿਕਵਿਡ ਫ਼ੰਕ, ਹਾਊਸ ਸੰਗੀਤ, ਨਿਊ ਜੈਕ ਸਵਿੰਗ |
ਉਪਵਿਧਾਵਾਂ | |
ਗੋ-ਗੋ – ਪੀ-ਫ਼ੰਕ – ਡੂੰਘਾ ਫ਼ੰਕ – ਨਿਊ-ਫ਼ੰਕ | |
ਸੰਯੋਜਨ ਵਿਧਾਵਾਂ | |
ਐਸਿਡ ਜੈਜ਼ - ਐਫ਼ਰੋਬੀਟ – ਫ਼ਰੀ ਫ਼ੰਕ - ਫ਼ੰਕ ਮੈਟਲ – ਨਿਊ ਮੈਟਲ - ਫ਼ੰਕ ਰੌਕ – ਫ਼ੰਕੀ ਹਾਊਸ - ਜੀ-ਫ਼ੰਕ – ਗੋ-ਗੋ – ਜੈਜ਼ ਫ਼ੰਕ - ਸਕਵੀ – ਯੂਕੇ ਫ਼ੰਕੀ |
ਫ਼ੰਕ ਇੱਕ ਸੰਗੀਤਕ ਅੰਦਾਜ਼ ਹੈ ਜੋ 1960 ਦੇ ਦਹਾਕੇ ਦੇ ਮੱਧ ਤੋਂ ਉਪਜਿਆ ਜਦੋਂ ਅਫ਼ਰੀਕੀ-ਅਮਰੀਕੀ ਸੰਗੀਤਕਾਰਾਂ ਨੇ ਰੂਹਾਨੀ ਸੰਗੀਤ, ਜੈਜ਼ ਅਤੇ ਰਿਦਮ ਐਂਡ ਬਲੂਜ਼ ਦੇ ਰਲੇਵੇਂ ਸਦਕਾ ਸੰਗੀਤ ਦੀ ਇੱਕ ਲੈਅਮਈ ਅਤੇ ਨੱਚਣਯੋਗ ਕਿਸਮ ਉਸਾਰੀ। ਫ਼ੰਕ ਵਿੱਚ ਧੁਨ ਅਤੇ ਸੁਰਮੇਲ ਤੋਂ ਜ਼ੋਰ ਹਟਾ ਦਿੱਤਾ ਗਿਆ ਅਤੇ ਬਿਜਲਈ ਬੇਸ ਅਤੇ ਢੋਲਾਂ ਦੀ ਤਾਲਮਈ ਝਿੜੀ ਨੂੰ ਮੂਹਰੇ ਲਿਆਉਂਦਾ ਗਿਆ।
ਹਵਾਲੇ
[ਸੋਧੋ]- ↑ Presence and pleasure: the funk grooves of James Brown and Parliament, p.3
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |