ਜੈਜ਼
ਦਿੱਖ
ਜੈਜ਼ (ਅੰਗਰੇਜ਼ੀ: jazz) ਇੱਕ ਸੰਗੀਤਕ ਯਾਨਰ ਹੈ ਜੋ ਅਫ਼ਰੀਕੀ-ਅਮਰੀਕੀ ਭਾਈਚਾਰੇ ਵਿੱਚ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਸ਼ੁਰੂ ਹੋਇਆ।
ਸ਼ਬਦ ਨਿਰੁਕਤੀ
[ਸੋਧੋ]ਸੰਗੀਤ ਦੇ ਸੰਦਰਭ ਵਿੱਚ "ਜੈਜ਼" ਸ਼ਬਦ ਦੀ ਵਰਤੋਂ 1915 ਵਿੱਚ "ਸ਼ਿਕਾਗੋ ਟ੍ਰਿਬਿਊਨ" ਅਖ਼ਬਾਰ ਵਿੱਚ ਹੋਈ।[1]
ਇਤਿਹਾਸ
[ਸੋਧੋ]ਜੈਜ਼ ਦੀ ਸ਼ੁਰੂਆਤ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਅਮਰੀਕੀ, ਯੂਰਪੀ ਅਤੇ ਅਫ਼ਰੀਕੀ ਸੱਭਿਆਚਾਰਾਂ ਦੀ ਮਿਸ਼ਰਨ ਨਾਲ ਹੋਈ।[2]
ਹਵਾਲੇ
[ਸੋਧੋ]- ↑ Seagrove, Gordon (July 11, 1915). "Blues is Jazz and Jazz Is Blues" (PDF). Chicago Daily Tribune. Retrieved November 4, 2011. Archived at Observatoire Musical Français, Paris-Sorbonne University.
- ↑ "15 Most Influential Jazz Artists". Listverse. 2010-02-27. Retrieved 27 July 2014.