ਗੇਅ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਫਿਰ ਅਤੇ ਹਿਆਕਿਨਥੋਸ: ਯੂਨਾਨੀ ਮਿਥਿਹਾਸ ਵਿੱਚ ਅਕਸਰ ਸਮਲਿੰਗਿਕਤਾ ਦੇ ਹਵਾਲੇ ਮਿਲ ਜਾਂਦੇ ਹਨ।[1]

ਗੇਅ ਸਾਹਿਤ ਇੱਕ ਸਮੂਹਿਕ ਵਾਕੰਸ਼ ਹੈ ਜੋ ਐਲਜੀਬੀਟੀ ਭਾਈਚਰੇ ਦੁਆਰਾ ਜਾਂ ਲਈ ਲਿਖੇ ਸਾਹਿਤ ਲਈ ਲਿਖਿਆ ਜਾਂਦਾ ਹੈ ਜਾਂ ਜਿਹਨਾਂ ਦੇ ਪਾਤਰ, ਪਲਾਟ ਲਾਈਨ ਜਾਂ ਥੀਮ ਮਰਦ ਸਮਲਿੰਗੀ ਵਿਵਹਾਰ ਦੀ ਪੇਸ਼ਕਾਰੀ ਕਰਦੇ ਹਨ।[2][3] ਇਸ ਵਾਕੰਸ਼ ਨੂੰ ਅੱਜ ਕੱਲ ਗੇ ਮਰਦ ਸਾਹਿਤ ਲਈ ਵਰਤਿਆ ਜਾਂਦਾ ਹੈ ਅਤੇ ਇਸਦੇ ਨਾਲ ਇੱਕ ਵੱਖਰੀ ਵਿਧਾ ਲੈਸਬੀਅਨ ਸਾਹਿਤ ਔਰਤਾਂ ਦੇ ਲਈ ਮੌਜੂਦ ਹੈ। ਭਾਵੇਂ ਇਤਿਹਾਸਕ "ਗੇਅ ਸਾਹਿਤ" ਸਮਲਿੰਗੀ ਔਰਤਾਂ ਅਤੇ ਮਰਦਾਂ ਦੋਵਾਂ ਦੇ ਸਾਹਿਤ ਲਈ ਵਰਤਿਆ ਜਾਂਦਾ ਸੀ।

ਹਵਾਲੇ[ਸੋਧੋ]

  1. Marchesani, Joseph. "Science Fiction and Fantasy". glbtq.com. Retrieved February 6, 2015.
  2. Gregory Woods. A History of Gay Literature: The Male Tradition.
  3. Byrne R. S. Fone. Anthology of gay literature. This anthology offers a chronological survey of writing that represents, interprets, and constructs the experience of love, friendship, intimacy, and desire between men over time--that is, what most readers would call gay male literature.