ਪਾਮੀਰੋ ਤੋਗਲਿਆਤੀ
ਦਿੱਖ
ਪਾਮੀਰੋ ਤੋਗਲਿਆਤੀ | |
---|---|
ਇਤਾਲਵੀ ਨਿਆਂ ਮੰਤਰੀ | |
ਦਫ਼ਤਰ ਵਿੱਚ 21 ਜੂਨ 1945 – 1 ਜੁਲਾਈ 1946 | |
ਪ੍ਰਧਾਨ ਮੰਤਰੀ | ਅਲਸੀਦੇ ਦੇ ਗਾਸਪੇਰੀ |
ਤੋਂ ਪਹਿਲਾਂ | ਅੰਬੇਰਟੋ ਤਿਊਪਿਨੀ |
ਤੋਂ ਬਾਅਦ | ਫ਼ਾਉਸਤੋ ਗੁੱਲੋ |
ਇਤਾਲਵੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ | |
ਦਫ਼ਤਰ ਵਿੱਚ 1927–1964 | |
ਤੋਂ ਪਹਿਲਾਂ | ਐਂਤੋਨੀਓ ਗਰਾਮਸ਼ੀ |
ਤੋਂ ਬਾਅਦ | ਲੂਈਜੀ ਲੌਂਗੋ |
ਇਤਾਲਵੀ ਸੰਸਦ ਦਾ ਮੈਂਬਰ | |
ਦਫ਼ਤਰ ਵਿੱਚ 1948–1964 | |
ਹਲਕਾ | Latium - XV |
ਨਿੱਜੀ ਜਾਣਕਾਰੀ | |
ਜਨਮ | ਜੇਨੋਵਾ, ਇਟਲੀ | 26 ਮਾਰਚ 1893
ਮੌਤ | 21 ਅਗਸਤ 1964 ਯਾਲਟਾ, ਯੂਕਰੇਨ, ਸੋਵੀਅਤ ਯੂਨੀਅਨ | (ਉਮਰ 71)
ਕੌਮੀਅਤ | ਇਤਾਲਵੀ |
ਸਿਆਸੀ ਪਾਰਟੀ | ਕਮਿਊਨਿਸਟ ਪਾਰਟੀ (1921-1964) |
ਹੋਰ ਰਾਜਨੀਤਕ ਸੰਬੰਧ | ਸੋਸਲਿਸਟ ਪਾਰਟੀ (1921 ਤੱਕ) |
ਘਰੇਲੂ ਸਾਥੀ | ਨਿਲਦੇ ਜਾਓਟੀ |
ਪਾਮੀਰੋ ਤੋਗਲਿਆਤੀ (ਇਤਾਲਵੀ: [palˈmiro toʎˈʎatti]; 26 ਮਾਰਚ 1893 – 21 ਅਗਸਤ 1964) ਇਤਾਲਵੀ ਕਮਿਊਨਿਸਟ ਸਿਆਸਤਦਾਨ ਇਤਾਲਵੀ ਕਮਿਊਨਿਸਟ ਪਾਰਟੀ ਦਾ 1927 ਤੋਂ ਆਪਣੀ ਮੌਤ ਤੱਕ ਆਗੂ ਰਿਹਾ। ਉਸ ਦੇ ਸਾਥੀ ਅਤੇ ਪ੍ਰਸ਼ੰਸਕ ਉਸਨੂੰ ਇਲ ਮਿਗਲੀਓਰ (ਸਭ ਤੋਂ ਵਧੀਆ) ਕਹਿੰਦੇ ਹੁੰਦੇ ਸਨ।[1]