ਸ਼ਿਵਾਜੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਵਾਜੀ ਯੂਨੀਵਰਸਿਟੀ
ਤਸਵੀਰ:Shivaji Univesity Logo.jpeg
ਮਾਟੋDnyanmevamrutam (ज्ञानमेवामृतम)
ਅੰਗ੍ਰੇਜ਼ੀ ਵਿੱਚ ਮਾਟੋ
Knowledge is the elixir of life
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1962
ਚਾਂਸਲਰਸੀ ਵਿਦਿਆਸਾਗਰ ਰਾਓ
ਵਾਈਸ-ਚਾਂਸਲਰProf. (Dr.) D. B. Shinde
ਵਿਦਿਆਰਥੀ2,50,000
ਟਿਕਾਣਾ,
ਭਾਰਤ
ਕੈਂਪਸUrban
ਮਾਨਤਾਵਾਂUGC, NAAC, AIU
ਵੈੱਬਸਾਈਟwww.unishivaji.ac.in

ਸ਼ਿਵਾਜੀ ਯੂਨੀਵਰਸਿਟੀ (ਮਰਾਠੀ: शिवाजी विद्यापीठ), ਦੀ ਸਥਾਪਨਾ 1962 ਵਿੱਚ ਕੋਹਲਾਪੁਰ, ਮਹਾਰਾਸ਼ਟਰ, ਭਾਰਤ ਵਿਖੇ ਕੀਤੀ ਗਈ ਸੀ। ਯੂਨੀਵਰਸਿਟੀ ਦਾ ਕੈਂਪਸ 853 ਏਕੜ (3.4519 ਕਿਮੀ2) ਹੈ। ਇਸਦਾ ਉਦਘਾਟਨ ਭਾਰਤ ਦੇ ਉਦੋਂ ਦੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੁਆਰਾ 18 ਨਵੰਬਰ 1962 ਨੂੰ ਕੀਤਾ ਗਿਆ ਸੀ, ਯਸ਼ਵੰਤ ਰਾਓ ਚਵਾਨ ਅਤੇ ਬਾਲਾਸਾਹਿਬ ਦੇਸਾਈ ਨੇ ਇਸ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਆਗੂ ਭੂਮਿਕਾ ਨਿਭਾਈ। ਇਸ ਦੇ ਅਧਿਕਾਰ ਖੇਤਰ ਦੇ ਅਧੀਨ ਕੋਲਹਾਪੁਰ, ਸੰਗਲੀ, ਅਤੇ ਸਤਾਰਾ ਦੇ 279 ਮਾਨਤਾ ਪ੍ਰਾਪਤ ਕਾਲਜ ਅਤੇ ਸੰਸਥਾਨ ਆਉਂਦੇ ਹਨ।[1]

ਹਵਾਲੇ[ਸੋਧੋ]