ਸਮੱਗਰੀ 'ਤੇ ਜਾਓ

ਫ਼ਲਸਫ਼ੇ ਦੀ ਕਹਾਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਲ ਡੁਰਾਂਟ ਦੀ ਅੰਗਰੇਜ਼ੀ ਪੁਸਤਕ ਫਲਸਫੇ ਦੀ ਕਹਾਣੀ (The Story of Philosophy)

ਫਲਸਫੇ ਦੀ ਕਹਾਣੀ (The Story of Philosophy) ਇੱਕ ਕਿਤਾਬ ਹੈ ਜਿਸਦੇ ਲੇਖਕ ਅਮਰੀਕੀ ਦਾਰਸ਼ਨਿਕ ਵਿਲ ਡੁਰਾਂਟ ਹਨ। ਇਸ ਵਿੱਚ ਸੁਕਰਾਤ ਅਤੇ ਪਲੈਟੋ ਤੋਂ ਸ਼ੁਰੂ ਕਰ ਕੇ ਫ਼ਰੀਡਰਿਸ਼ ਨੀਤਸ਼ੇ ਤੋਂ ਅੱਗੇ ਤੱਕ ਦੇ ਯੂਰਪੀ ਤੇ ਅਮਰੀਕੀ ਦਾਰਸ਼ਨਿਕਾਂ ਦੇ ਜੀਵਨ ਅਤੇ ਵਿਚਾਰਾਂ ਦੀ ਰੂਪਰੇਖਾ ਉਲੀਕੀ ਗਈ ਹੈ। ਵਿਲ ਡੁਰਾਂਟ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਇੱਕ ਦਾਰਸ਼ਨਿਕ ਦੇ ਵਿਚਾਰ ਅਗਲੇ ਦਾਰਸ਼ਨਿਕਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅੰਤਰ-ਸੰਬੰਧਿਤ ਹਨ।