ਯੂਐੱਸਬੀ ਕਿਸਮ-ਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਐੱਸਬੀ ਕਿਸਮ-ਸੀ
ਮੈਕਬੁੱਕ ਨਾਲ ਵਰਤੀ ਜਾ ਰਹੀ ਯੂਐੱਸਬੀ ਕਿਸਮ-ਸੀ

ਯੂਐੱਸਬੀ ਕਿਸਮ-ਸੀ (ਅੰਗ੍ਰੇਜ਼ੀ:USB Type-C), ਇੱਕ ਯੂਐੱਸਬੀ ਨਿਧਾਰਨ ਹੈ ਜਿਸ ਦੇ ਵਿੱਚ 24 ਪਿੰਨ ਹੁੰਦੇ ਹਨ। ਇਸ ਕਿਸਮ ਦੀ ਯੂਐੱਸਬੀ ਨੂੰ ਦੋਨੋ ਪਾਸਿਆਂ ਤੋਂ ਵਰਤਿਆ ਜਾ ਸਕਦਾ ਹੈ।[1]

ਯੂਐੱਸਬੀ ਕਿਸਮ-ਸੀ ਦੇ 1.0 ਨੂੰ ਯੂਐੱਸਬੀ ਇਮਪਲੀਮੈਂਟਸ ਫੋਰਮ ਵੱਲੋ ਪਬਲਿਸ਼ ਕੀਤਾ ਗਿਆ ਸੀ ਅਤੇ ਇਸਨੂੰ ਅਗਸਤ 2014 ਵਿੱਚ ਤਿਆਰ ਕੀਤਾ ਗਿਆ ਸੀ।[2] ਇਸਨੂੰ ਲਗਭਗ ਉਸ ਵਕਤ ਕੀ ਤਿਆਰ ਕੀਤਾ ਗਿਆ ਸੀ ਜਦੋਂ ਯੂਐੱਸਬੀ 3.1 ਤਿਆਰ ਹੋ ਰਹੀ ਸੀ।

ਜੇ ਕੋਈ ਵੀ ਉਤਪਾਦ ਦੀ ਸੰਬੰਧ ਯੂਐੱਸਬੀ ਕਿਸਮ-ਸੀ ਦੇ ਨਾਲ ਹੈ ਤਾਂ ਓਹ ਯੂਐੱਸਬੀ 3.1 ਜਾ ਫਿਰ ਯੂਐੱਸਬੀ ਪਾਵਰ ਡਿਲਿਵਰੀ ਨਾਲ ਅਨੁਕੂਲ ਨਹੀਂ ਹੋਵੇਗਾ।[3][4]

ਗੈਲਰੀ[ਸੋਧੋ]

ਯੂਐੱਸਬੀ ਕਿਸਮ-ਸੀ ਯੂਐੱਸਬੀ ਕਿਸਮ-ਸੀ

ਹਵਾਲੇ[ਸੋਧੋ]

  1. Hruska, Joel (2015-03-13). "USB-C vs. USB 3.1: What's the difference?". ExtremeTech. Retrieved 2015-04-09.
  2. Howse, Brett (August 12, 2014). "USB Type-C Connector Specifications Finalized". Retrieved December 28, 2014.
  3. "USB Type-C Cable and Connector : Language Usage Guidelines from USB-IF" (PDF). Usb.org. Archived from the original (PDF) on 2016-06-03. Retrieved 2015-06-18. {{cite web}}: Unknown parameter |dead-url= ignored (help)
  4. "USB Type-C Overview" (PDF). usb.org. USB-IF. 20 October 2016. Archived from the original (PDF) on 20 ਦਸੰਬਰ 2016. {{cite web}}: Unknown parameter |dead-url= ignored (help)