ਵਾਲਟਰ ਰੀਡ
ਦਿੱਖ
ਵਾਲਟਰ ਰੀਡ | |
---|---|
ਜਨਮ | ਗਲੱਸਟਰ ਕਾਊਂਟੀ, ਵਰਜੀਨੀਆ, ਸੰਯੁਕਤ ਰਾਜ ਅਮਰੀਕਾ | ਸਤੰਬਰ 13, 1851
ਮੌਤ | ਨਵੰਬਰ 22, 1902 ਵਾਸ਼ਿੰਗਟਨ, ਡੀ.ਸੀ. | (ਉਮਰ 51)
ਪੇਸ਼ਾ | Military physician |
ਜੀਵਨ ਸਾਥੀ |
Emilie Lawrence (ਵਿ. 1876) |
ਬੱਚੇ | Walter Lawrence Reed was born at Ft. Apache on December 4, 1877 and daughter Emilie Reed, called Blossom, was born at Ft. Omaha on July 12, 1883, one adopted Native American daughter (Susie Reed) |
Parent(s) | Lemuel Sutton Reed and Pharaba White |
ਵਾਲਟਰ ਰੀਡ (3 ਸਤੰਬਰ, 1851 - 23 ਨਵੰਬਰ, 1902), ਸੰਯੁਕਤ ਰਾਜ ਅਮਰੀਕਾ ਦੀ ਫੌਜ ਵਿੱਚ ਇੱਕ ਡਾਕਟਰ ਸੀ। ਉਸ ਨੂੰ 1900 ਵਿੱਚ ਗਠਨ ਕੀਤੀ ਗਈ ਹੈ, ਉਸ ਮਸ਼ਹੂਰ ਟੀਮ ਦੀ ਅਗਵਾਈ ਸੌੰਪੀ ਗਈ ਸੀ ਜਿਸਨੇ ਕਿਊਬਾਈ ਵੈਦ ਕਾਰਲੋਸ ਫ਼ਿਨਲੇ ਦੇ ਦਾਅਵਿਆਂ ਦੀ ਤਫ਼ਤੀਸ਼ ਕੀਤੀ ਸੀ। ਕਿਊਬਾਈ ਵੈਦ ਕਾਰਲੋਸ ਫ਼ਿਨਲੇ ਨੇ ਪੀਲਾ ਬੁਖਾਰ ਇਲਾਜ ਕਰਦੇ ਹੋਏ ਇਹ ਦਾਹਵਾ ਕੀਤਾ ਸੀ ਕਿ ਮੱਛਰ ਇਸ ਬੁਖਾਰ ਇੱਕ ਆਦਮੀ ਤੋਂ ਦੂਜੇ ਤੱਕ ਫੈਲਾਉਣ ਦਾ ਕੰਮ ਕਰਦਾ ਹੈ।
ਜ਼ਿੰਦਗੀ
[ਸੋਧੋ]ਵਾਲਟਰ ਰੀਡ ਦਾ ਜਨਮ ਗਲੱਸਟਰ ਕਾਊਂਟੀ, ਵਰਜੀਨੀਆ, ਸੰਯੁਕਤ ਰਾਜ ਅਮਰੀਕਾ ਵਿੱਚ, ਲਮੂਏਲ ਸਟਨ ਰੀਡ (ਇੱਕ ਮੈਥੋਡਿਸਟ ਮਨਿਸਟਰ) ਅਤੇ ਫਰਾਬਾ ਵ੍ਹਾਈਟ ਦੇ ਘਰ ਹੋਇਆ ਸੀ। ਜਵਾਨੀ ਦੇ ਦੌਰਾਨ, ਉਸ ਦਾ ਪਰਿਵਾਰ ਮਰਫ਼ਰੀਸਬੋਰੋ, ਉੱਤਰੀ ਕੈਰੋਲੀਨਾ ਵਿੱਚ ਰਹਿੰਦਾ ਸੀ। ਉਸ ਦਾ ਬਚਪਨ ਦਾ ਘਰ ਮਰਫ਼ਰੀਸਬੋਰੋ ਇਤਿਹਾਸਕ ਜ਼ਿਲ੍ਹੇ ਵਿੱਚ ਸੀ।[1]
ਹਵਾਲੇ
[ਸੋਧੋ]- ↑ John B. Wells, III (November 1970). "Murfreesboro Historic District" (PDF). National Register of Historic Places – Nomination and Inventory. North Carolina State Historic Preservation Office. Archived from the original (pdf) on 2015-09-24. Retrieved 2015-01-01.
{{cite web}}
: Unknown parameter|dead-url=
ignored (|url-status=
suggested) (help)