ਸਮੱਗਰੀ 'ਤੇ ਜਾਓ

ਛਾਉਣੀ ਚਰਚ ਟਾਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਾਉਣੀ ਚਰਚ ਟਾਵਰ, ਕਰਨਾਲ
ਸਥਿਤੀਕਰਨਾਲ, ਹਰਿਆਣਾ
ਦੇਸ਼ਭਾਰਤ
ਸੰਪਰਦਾਇਇੰਗਲੈਂਡ ਦੀ ਰਾਸ਼ਟਰੀ ਚਰਚ
History
ਸਥਾਪਨਾ1806
Administration
Districtਕਰਨਾਲ

ਛਾਉਣੀ ਚਰਚ ਟਾਵਰ(ਮੀਨਾਰ) ਚਰਚ ਦੀ ਇੱਕ ਮੀਨਾਰ ਹੈ ਜੋ ਹਰਿਆਣਾ ਭਾਰਤ ਦੇ ਕਰਨਾਲ ਸ਼ਹਿਰ ਵਿੱਚ ਹੈ। ਇਹ ਭਾਰਤ ਦੇ ਰਾਸ਼ਟਰੀ ਮਾਰਗ 1 (N H 1)ਦੇ ਲਾਗੇ ਸਥਿਤ ਹੈ। ਇਹ ਮੀਨਾਰ 35 ਫੂੱਟ ਉਚੀ ਹੈ ਅਤੇ ਇੱਕ ਗੋਲਾਕਾਰ ਕਰਾਸ ਨਾਲ ਸਜਾਈ ਹੋਈ ਹੈ।

ਇਤਿਹਾਸ

[ਸੋਧੋ]

ਅੰਗਰੇਜ਼ਾਂ ਵਲੋਂ 1806 ਵਿੱਚ ਕਰਨਾਲ ਵਿਖੇ ਛਾਉਣੀ ਦੀ ਸਥਾਪਨਾ ਕਰਨ ਉੱਪਰੰਤ ਇਹ ਸੇਂਟ ਜੇਮਸ ਚਰਚ ਬਣਵਾਈ ਗਈ। 1841 ਵਿੱਚ ਛਾਉਣੀ ਅੰਬਾਲਾ ਵਿਖੇ ਤਬਦੀਲ ਕਰਨ ਉੱਪਰੰਤ ਚਰਚ ਢਾਹ ਦਿੱਤੀ ਗਈ ਪਰ ਇਹ ਮੀਨਾਰ ਬਚਾ ਲਿਆ ਗਿਆ ਕਿਓਂਕੀ ਇਹ ਜਨਤਾ ਦੇ ਯੋਗਦਾਨ ਨਾਲ ਬਣਾਇਆ ਗਿਆ ਸੀ ਅਤੇ ਉਹਨਾਂ ਨੇ ਇਸਨੂੰ ਤੋੜਨ ਦਾ ਵਿਰੋਧ ਕੀਤਾ ਸੀ।[1]

ਪ੍ਰਸ਼ਾਸ਼ਨ

[ਸੋਧੋ]

ਇਸ ਮੀਨਾਰ ਦਾ ਰੱਖ ਰਖਾਓ ਭਾਰਤ ਦੇ ਪੁਰਾਤਤਵ ਸਰਵੇਖਣ ਵਿਭਾਗ ਦੇ ਨਾਲ ਨਾਲ ਸਰਵ ਭਾਰਤੀ ਕ੍ਰਿਸਚਨ ਕੌਂਸਲ ਦੀ ਨਿਗਰਾਨੀ ਅਧੀਨ ਹੈ।

ਕਬਰਾਂ

[ਸੋਧੋ]

ਛਾਉਣੀ ਚਰਚ ਦੇ ਖੱਬੇ ਪਾਸੇ ਸਿਪਾਹੀਆਂ ਦੀਆਂ ਕਬਰਾਂ ਹਨ ਅਤੇ ਸਜੇ ਪਾਸੇ ਭਾਰਤੀ ਈਸਾਈਆਂ ਦੀਆਂ ਕਬਰਾਂ ਹਨ।

ਹਵਾਲੇ

[ਸੋਧੋ]

ਇਹ ਵੀ ਵੇਖੋ

[ਸੋਧੋ]

http://punjabitribuneonline.com/2015/04/%E0%A8%95%E0%A8%B0%E0%A8%A8%E0%A8%BE%E0%A8%B2-%E0%A8%A6%E0%A8%BE-%E0%A8%9C%E0%A9%87%E0%A8%AE%E0%A9%9B-%E0%A8%9A%E0%A8%B0%E0%A8%9A-%E0%A8%9F%E0%A8%BE%E0%A8%B5%E0%A8%B0/