ਲਿਆਮ ਨੀਸਨ
ਦਿੱਖ
ਲਿਆਮ ਨੀਸਨ | |
---|---|
ਜਨਮ | ਲਿਆਮ ਜੋਨ ਨੀਸਨ 7 ਜੂਨ 1952[1] ਬਲੀਮੇਨਾ, ਕਾਉਂਟੀ ਅੰਤ੍ਰਿਮ, ਉਤਰੀ ਆਇਰਲੈਂਡ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1978- ਹੁਣ ਤਕ |
ਜੀਵਨ ਸਾਥੀ | ਨਤਾਸ਼ਾ ਰਿਚਰਡਸਨ (1994–2009, her death) |
ਬੱਚੇ | 2 |
ਰਿਸ਼ਤੇਦਾਰ | ਵਨੀਸਾ ਰੇਡਗਰੇਵ (mother-in-law) ਟੋਨੀ ਰਿਚਰਡਸਨ (father-in-law) ਜੋਏਲੀ ਰਿਚਰਡਸਨ (sister-in-law) |
ਲਿਆਮ ਨੀਸਨ ਇੱਕ ਆਇਰਿਸ਼ ਅਭਿਨੇਤਾ ਹੈ। ਓਹਨਾ ਨੂੰ 1993 ਵਿੱਚ ਸ਼ਿੰਡਲਰ ਲਿਸਟ ਲਈ ਔਸਕਰ ਸਨਮਾਨ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਓਹ ਹੋਰ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਜਿਵੇਂ ਸਟਾਰ ਵਾਰਜ਼ ਏਪਿਸੋਡ I: ਦ ਫੇਨਤਮ ਮੇਨੇਸ, ਟੇਕਨ, ਟੇਕਨ 2, ਕਲੈਸ਼ ਆਫ਼ ਟਾਈਟਨ, ਲੇ ਮਿਜ਼ਰੇਬਲ (1998), ਵਿੱਚ ਕੰਮ ਕੀਤਾ। ਓਹਨਾ ਨੂੰ ਕਈ ਇਨਾਮਾਂ ਲਈ ਨਾਮਜ਼ਦ ਕੀਤਾ ਗਇਆ ਹੈ ਜਿਵੇਂ ਅਕਾਦਮੀ ਇਨਾਮ, ਬਾਫਟਾ ਅਵਾਰਡ ਅਤੇ ਗੋਲਡਨ ਗਲੋਬ ਅਵਾਰਡ।
ਏਮਪਾਇਰ ਮੈਗਜ਼ੀਨ ਵੱਲੋਂ ਓਹਨਾ ਨੂੰ 100 ਸ਼੍ਰੇਸ਼ਟ ਅਦਾਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਇਆ ਹੈ।"[2]
ਹਵਾਲੇ
[ਸੋਧੋ]- ↑ "Monitor". Entertainment Weekly. No. 1209/1210. 1/8 June 2012. p. 35.
{{cite news}}
: Check date values in:|date=
(help) - ↑ "Empire Magazine's Top 100 Movie Stars 1997". amiannoying.com. Retrieved 26 March 2011.