ਮਾਰਟਿਨ ਵੈਨ ਬੁਰੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਟਿਨ ਵੈਨ ਬੁਰੇਨ
8ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1837 – 4 ਮਾਰਚ, 1841
ਉਪ ਰਾਸ਼ਟਰਪਤੀਰਿਚਰਡ ਮੇਨਟਰ ਜੋਨਸਨ
ਤੋਂ ਪਹਿਲਾਂਐਾਡਰਿਊ ਜੈਕਸਨ
ਤੋਂ ਬਾਅਦਵਿਲੀਅਮ ਹੈਨਰੀ ਹੈਰੀਸਨ
ਉਪ-ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1833 – 4 ਮਾਰਚ, 1837
ਰਾਸ਼ਟਰਪਤੀਐਾਡਰਿਊ ਜੈਕਸਨ
ਤੋਂ ਪਹਿਲਾਂਜੋਹਨ ਸੀ. ਕਲਹੌਨ
ਤੋਂ ਬਾਅਦਰਿਚਰਡ ਮੇਨਟਰ ਜੋਨਸਨ
ਦਿ ਯੁਨਾਈਟਿਡ ਕਿੰਗਡਮ ਵਿੱਚ ਸੰਯੁਕਤ ਰਾਜ ਮੰਤਰੀ
ਦਫ਼ਤਰ ਵਿੱਚ
8 ਅਗਸਤ, 1831 – 4 ਅਪਰੈਲ, 1832
ਦੁਆਰਾ ਨਾਮਜ਼ਦਐਾਡਰਿਊ ਜੈਕਸਨ
ਤੋਂ ਪਹਿਲਾਂਲਾਓਸ ਮੈਕਲੇਨ
ਤੋਂ ਬਾਅਦਅਰੋਨ ਵੈਲ (ਕਾਰਜਕਾਰੀ)
ਸੈਕਟਰੀ ਆਫ ਸਟੇਟ
ਦਫ਼ਤਰ ਵਿੱਚ
28 ਮਾਰਚ, 1829 – 23 ਮਈ, 1831
ਰਾਸ਼ਟਰਪਤੀਐਾਡਰਿਊ ਜੈਕਸਨ
ਤੋਂ ਪਹਿਲਾਂਹੈਨਰੀ ਕਲੇਅ
ਤੋਂ ਬਾਅਦਐਡਵਰਡ ਲਿਵਿੰਗਸਟੋਨ
ਗਵਰਨਰ
ਦਫ਼ਤਰ ਵਿੱਚ
1 ਜਨਵਰੀ, 1829 – 12 ਮਾਰਚ, 1829
ਲੈਫਟੀਨੈਂਟਅਨੋਸ ਟੀ. ਥਰੂਪ
ਤੋਂ ਪਹਿਲਾਂਨਾਥਾਨੀਅਲ ਪਿਚਰ
ਤੋਂ ਬਾਅਦਅਨੋਸ ਟੀ. ਥਰੂਪ
ਨਿਊਯਾਰਕ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
4 ਮਾਰਚ, 1821 – 20 ਦਸੰਬਰ, 1828
ਤੋਂ ਪਹਿਲਾਂਨਾਥਨ ਸਨਫੋਰਡ
ਤੋਂ ਬਾਅਦਚਾਰਲਸ ਈ. ਡੁਡਲੇ
ਨਿਊਯਾਰਕ ਦਾ ਅਟਾਰਨੀ ਜਨਰਲ
ਦਫ਼ਤਰ ਵਿੱਚ
17 ਫਰਵਰੀ, 1815 – 8 ਜੁਲਾਈ, 1819
ਤੋਂ ਪਹਿਲਾਂਇਬਰਾਹਿਮ ਵੈਨ ਵੇਚਤੇਨ
ਤੋਂ ਬਾਅਦਥੋਮਸ ਜੇ, ਔਕਲੇ
ਨਿਊਯਾਰਕ ਸੇਨੇਟ ਦਾ ਮੈਂਬਰ
ਦਫ਼ਤਰ ਵਿੱਚ
1813–1820
ਤੋਂ ਪਹਿਲਾਂਐਡਵਰਡ ਫਿਲਿਪ ਲਿਵਿੰਗਸਟੋਨ
ਤੋਂ ਬਾਅਦਜੋਨ ਆਈ. ਮਿਲਰ
ਕੋਲੰਬੀਆ
ਦਫ਼ਤਰ ਵਿੱਚ
1808–1813
ਤੋਂ ਪਹਿਲਾਂਜੇਮਜ਼ ਆਈ. ਵੈਨ ਇਲੇਨ
ਤੋਂ ਬਾਅਦਜੇਮਜ਼ ਵਨਡਰਪੋਇਲ
ਨਿੱਜੀ ਜਾਣਕਾਰੀ
ਜਨਮ
ਮਾਰਟੇਨ ਵੈਨ ਬੁਰੇਨ

(1782-12-05)ਦਸੰਬਰ 5, 1782
ਕਿੰਡਰਹੁੱਕ ਨਿਊਯਾਰਕ
ਮੌਤਜੁਲਾਈ 24, 1862(1862-07-24) (ਉਮਰ 79)
ਕਿੰਡਰਹੁੱਕ
ਕਬਰਿਸਤਾਨਕਿੰਡਰਹੁੱਕ
ਸਿਆਸੀ ਪਾਰਟੀਡੈਮੋਕ੍ਰੈਟਿਕ
ਜੀਵਨ ਸਾਥੀ
(ਵਿ. 1807; ਮੌਤ 1819)
ਬੱਚੇ5,
ਪੇਸ਼ਾਵਕੀਲ, ਸਿਆਸਤ
ਦਸਤਖ਼ਤCursive signature in ink

ਮਾਰਟਿਨ ਵੈਨ ਬੁਰੇਨ (5 ਦਸੰਬਰ 1782-24 ਜੁਲਾਈ, 1862) ਦਾ ਜਨਮ ਪਿੰਡ ਕਿੰਡਰਹੁੱਕ[1] ਵਿਖੇ ਇੱਕ ਕਿਸਾਨ ਪਰਿਵਰ 'ਚ ਹੋਇਆ। ਆਪ ਦੇ ਪਿਤਾ ਸ਼ਰਾਬਖਾਨੇ ਦਾ ਮਾਲਕ ਸੀ। ਆਪ ਵਕੀਲ ਦਾ ਪੇਸ਼ਾ ਕਰਦੇ ਸਮੇਂ ਹੀ ਸਿਆਸਤ 'ਚ ਸਰਗਰਮ ਹੋ ਗਏ ਅਤੇ 1821 ਵਿੱਚ ਅਮਰੀਕੀ ਸੈਨੇਟ ਲਈ ਚੁਣਿਆ ਗਿਆ। ਆਪ ਨੇ ਵੱਖ ਵੱਖ ਅਹੁਦਿਆ ਤੇ ਕੰਮ ਕੀਤਾ ਜਿਵੇਂ ਸੈਕਟਰੀ ਆਫ ਸਟੇਟ, ਸਲਾਹਕਾਰ, ਉਪ-ਰਾਸ਼ਟਰਪਤੀ। 1836 ਵਿੱਚ ਆਪ ਰਾਸ਼ਟਰਪਤੀ ਚੋਣ ਜਿੱਤ ਗਿਆ। ਆਪ ਨੇ ਸੰਯੁਕਤ ਰਾਜ ਨੂੰ ਆਰਥਿਕ ਸੰਕਟ ਵਿਚੋਂ ਬਾਹਰ ਨਿਕਲਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਆਪ ਦੀ ਮੌਤ 1862 ਵਿੱਚ ਹੋਈ ਸੀ।

ਹੋਰ ਦੇਖੋ[ਸੋਧੋ]

ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ

ਹਵਾਲੇ[ਸੋਧੋ]