ਵਿਲੀਅਮ ਹੈਨਰੀ ਹੈਰੀਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੇਜ਼ਰ ਜਰਨਲ
ਵਿਲੀਅਮ ਹੈਨਰੀ ਹੈਰੀਸਨ
William Henry Harrison daguerreotype edit.jpg
9ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1841 – 4 ਅਪਰੈਲ, 1841
ਮੀਤ ਪਰਧਾਨ ਜੌਹਨ ਟਾਈਲਰ
ਸਾਬਕਾ ਮਾਰਟਿਨ ਵੈਨ ਬੁਰੇਨ
ਸਫ਼ਲ ਜੌਹਨ ਟਾਈਲਰ
ਸੰਯੁਕਤ ਰਾਜ ਅੰਬੇਸਡਰ
ਦਫ਼ਤਰ ਵਿੱਚ
24 ਮਈ, 1828 – 26 ਸਤੰਬਰ, 1829
ਵਲੋਂ ਨਾਮਜ਼ਦ ਜੌਹਨ ਕੁਵਿੰਸੀ ਐਡਮਜ਼
ਸਾਬਕਾ ਬਿਊਫੋਰਟ ਟਾਈਲਰ ਵਾੱਟਜ਼
ਸਫ਼ਲ ਥੋਮਸ ਪੈਟਰਿਕ ਮੂਰੇ
ਓਹਾਇਓ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
4 ਮਾਰਚ, 1825 – 20 ਮਈ, 1828
ਸਾਬਕਾ ਇਥਾਨ ਐਲਨ ਬਰਾਉਨ
ਸਫ਼ਲ ਜੈਕਬ ਬਰਨੇਟ
ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
ਓਹਾਇਓ's ਵਲੋਂ ਉਹਾਇਓ ਦਾ ਪਹਿਲਾ ਜ਼ਿਲ੍ਹਾ ਜ਼ਿਲ੍ਹਾ
ਦਫ਼ਤਰ ਵਿੱਚ
8 ਅਕਤੂਬਰ, 1816 – 3 ਮਾਰਚ, 1819
ਸਾਬਕਾ ਜੌਹਨ ਮੈਕਲੀਨ
ਸਫ਼ਲ ਥੋਮਸ ਆਰ. ਰੌਸ
ਇੰਡੀਆਨਾ ਦਾ ਗਵਰਨਰ
ਦਫ਼ਤਰ ਵਿੱਚ
10 ਜਨਵਰੀ, 1801 – 28 ਦਸੰਬਰ, 1812
ਵਲੋਂ ਨਿਯੁਕਤ ਜੌਹਨ ਐਡਮਜ਼
ਸਾਬਕਾ ਨਵਾਂ ਅਹੁਦਾ
ਸਫ਼ਲ ਥੋਮਸ ਪੋਸੇ
ਪਰਸਨਲ ਜਾਣਕਾਰੀ
ਜਨਮ ਫਰਵਰੀ 9, 1773(1773-02-09)
ਚਾਰਲਿਸ ਸਹਿਰ
ਮੌਤ ਅਪ੍ਰੈਲ 4, 1841(1841-04-04) (ਉਮਰ 68)
ਵਾਸ਼ਿੰਗਟਨ, ਡੀ.ਸੀ.
ਕਬਰਸਤਾਨ Harrison Tomb State Memorial
North Bend, Ohio
ਸਿਆਸੀ ਪਾਰਟੀ ਡੈਮੋਕ੍ਰੇਟਿਕ
ਸਪਾਉਸ ਅਨਾ ਹੈਰੀਸਨ (ਵਿ. 1795; his death 1841)
ਸੰਤਾਨ 10
ਅਲਮਾ ਮਾਤਰ ਯੂਨੀਵਰਸਿਟੀ ਆਪ ਪੇਨੀਸਿਲਵੈਨੀਆ
ਪ੍ਰੋਫੈਸ਼ਨ ਸੈਨਾ ਅਫਸਰ
ਦਸਤਖ਼ਤ Cursive signature in ink
ਮਿਲਟ੍ਰੀ ਸਰਵਸ
ਵਫ਼ਾ  ਸੰਯੁਕਤ ਰਾਜ ਅਮਰੀਕਾ
ਸਰਵਸ/ਸ਼ਾਖ
ਸਰਵਸ ਵਾਲੇ ਸਾਲ 1791–1798, 1811, 1812–1814
ਰੈਂਕ ਮੇਜ਼ਰ ਜਰਨਲ
ਯੂਨਿਟ ਸੰਯੁਕਤ ਰਾਜ ਦਾ ਲਸ਼ਕਰ
ਕਮਾਂਡ ਉਤਰੀ ਪੱਛਮੀ ਸੈਨਾ
ਜੰਗਾਂ/ਯੁੱਧ

ਵਿਲੀਅਮ ਹੈਨਰੀ ਹੈਰੀਸਨ (9 ਫਰਵਰੀ, 1773-4 ਅਪਰੈਲ, 1841)ਦਾ ਜਨਮ ਬਰਕਲੇ ਵਿਖੇ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਹੈਂਮਪਡਨ ਸਿਡਲੀ ਕਾਲਜ ਵਿਖੇ ਅਤੇ ਰਿਚਮੈਂਡ ਵਿਖੇ ਮੈਡੀਸਨ ਦੀ ਪੜ੍ਹਾਈ ਕੀਤੀ। ਆਪ ਨੇ ਕਿਸਾਨੀ ਵਰਗ 'ਚੋਂ ਜਨਮ ਲਿਆ।[1]

ਲੜਾਈ[ਸੋਧੋ]

ਇੰਡੀਆਨਾ ਵਿਰੁੱਧ ਮੁਹਿੰਮ ਵਿਚ, ਫਾਲਨ ਟਿੰਬਰਜ ਦੀ ਲੜਾਈ ਸਮੇਂ ਹੈਰੀਸਨ ਨੇ ਜਨਰਲ 'ਮੈਡ ਐਨਥਨੀ' ਵੇਅਨ ਦੇ ਕੈਂਪ ਵਿਚ ਮੁੱਖ ਸੇਵਾ ਨਿਭਾਈ। ਆਪ ਇਕ ਮਹਾਨ ਫੌਜੀ ਜਰਨੈਲ ਸੀ, ਜਿਸ ਨੇ ਜੰਗਾਂ 'ਚ ਹਾਰੀ ਨਹੀ ਹੋਈ। ਇਸ ਲੜਾਈ ਨੇ ਓਹਾਇਓ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਉਪਨਿਵੇਸ਼ ਬਣਾਉਣ ਲਈ ਰਾਹ ਪੱਧਰਾ ਹੋਇਆ। ਉਹਨਾਂ ਨੇ 1798 ਵਿਚ ਫੌਜ ਤੋਂ ਅਸਤੀਫਾ ਦੇ ਦਿਤਾ ਅਤੇ ਉੱਤਰ-ਪੱਛਮ ਇਲਾਕੇ ਦਾ ਸਕੱਤਰ ਚੁਣੇ ਗਏ। ਬਤੌਰ ਗਵਰਨਰ ਉਹਨਾਂ ਨੇ ਇੰਡੀਆਨਾ ਦੇ ਲੋਕਾਂ ਨੂੰ ਜ਼ਮੀਨਾਂ ਦਾ ਹੱਕ ਦਿਵਾਉਣਾ ਸੀ।

ਰਾਸ਼ਟਰਪਤੀ[ਸੋਧੋ]

ਆਪ ਨੂੰ 1840 ਵਿਚ ਰਾਸ਼ਟਰਪਤੀ ਦੇ ਉਮੀਦਵਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਇਕ ਲੱਖ ਪੰਜਾਹ ਹਜ਼ਾਰ ਦੇ ਬਹੁਮਤ ਨਾਲ ਜਿੱਤਿਆ ਅਤੇ 234 ਵੋਟਾਂ ਲੈ ਕੇ ਰਾਸ਼ਟਰਪਤੀ ਚੁਣੇ ਗਏ। ਆਪ ਨੂੰ ਰਾਸ਼ਟਰਪਤੀ ਦੇ ਅਹੁਦੇ 'ਤੇ ਇਕ ਮਹੀਨ ਹੀ ਬਿਰਾਜਮਾਨ ਹੋਏ ਸਨ ਕਿ ਠੰਢ ਲੱਗ ਨਾਲ ਆਪ ਦੀ 4 ਅਪ੍ਰੈਲ 1841 ਨੂੰ ਮੌਤ ਹੋ ਗਈ।

ਹੋਰ ਦੇਖੋ[ਸੋਧੋ]

ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ

ਹਵਾਲੇ[ਸੋਧੋ]

  1. Nelson, Lyle Emerson. American Presidents Year by Year. I. p. 30.