ਚੁਵਾਸ਼ ਭਾਸ਼ਾ
ਦਿੱਖ
ਚੁਵਾਸ਼ | |
---|---|
Чӑвашла, Çăvaşla | |
ਉਚਾਰਨ | [tɕəʋaʂˈla] |
ਜੱਦੀ ਬੁਲਾਰੇ | ਰੂਸ |
ਇਲਾਕਾ | ਚੁਵਾਸ਼ੀਆ ਅਤੇ ਨਾਲ ਲੱਗਦੇ ਇਲਾਕੇ |
ਨਸਲੀਅਤ | ਚੁਵਾਸ਼ |
Native speakers | 11 ਲੱਖ (2010 ਰੂਸੀ ਜਨਗਣਨਾ)[1] |
ਤੁਰਕੀ ਭਾਸ਼ਾਵਾਂ
| |
ਮੁੱਢਲੇ ਰੂਪ | |
ਸਿਰਿਲਿਕ (ਕਦੇ-ਕਦੇ ਲਾਤੀਨੀ) | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਰੂਸ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | cv |
ਆਈ.ਐਸ.ਓ 639-2 | chv |
ਆਈ.ਐਸ.ਓ 639-3 | chv |
Glottolog | chuv1255 |
ਚੁਵਾਸ਼ ([Чӑвашла, Çăvaşla] Error: {{Lang}}: text has italic markup (help); IPA: [tɕəʋaʂˈla])[2] ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਚੁਵਾਸ਼ ਗਣਤੰਤਰ ਅਤੇ ਉਸਦੇ ਗੁਆਂਢੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅਤੇ ਤੁਰਕੀ ਭਾਸ਼ਾ-ਪਰਵਾਰ ਦੀ ਓਗੁਰ ਸ਼ਾਖਾ ਦੀ ਇਕਲੌਤੀ ਜਿੰਦਾ ਭਾਸ਼ਾ ਹੈ (ਬਾਕ਼ੀ ਵਿਲੁਪਤ ਹੋ ਚੁੱਕੀਆਂ ਹਨ)। ਚੁਵਾਸ਼ੀ ਤੁਰਕੀ ਪਰਵਾਰ ਵਿੱਚ ਨਿਰਾਲੀ ਹੈ ਕਿਉਂਕਿ ਆਪਣੀ ਇੱਕ ਵੱਖ ਸ਼ਾਖ ਵਿੱਚ ਹੋਣ ਦੇ ਕਾਰਨ ਇਸ ਵਿੱਚ ਅਤੇ ਹੋਰ ਜਿੰਦਾ ਤੁਰਕੀ ਭਾਸ਼ਾਵਾਂ ਵਿੱਚ ਬਹੁਤ ਅੰਤਰ ਹੈ ਅਤੇ ਉਹਨਾਂ ਨੂੰ ਬੋਲਣ ਵਾਲੇ ਚੁਵਾਸ਼ੀ ਨਹੀਂ ਸਮਝ ਕਦੇ। ਚੁਵਾਸ਼ੀ ਸਿਰਿਲਿਕ ਲਿਪੀ ਵਿੱਚ ਲਿਖੀ ਜਾਂਦੀ ਹੈ। ਇਸਨੂੰ ਸੰਨ 2002 ਦੀ ਜਨਗਣਨਾ ਵਿੱਚ 16.4 ਲੱਖ ਲੋਕਾਂ ਨੇ ਆਪਣੀ ਮਾਤ ਭਾਸ਼ਾ ਦੱਸਿਆ ਸੀ।
ਹਵਾਲੇ
[ਸੋਧੋ]- ↑ ਫਰਮਾ:Ethnologue18
- ↑ also known as Chăvash, Chuwash, Chovash, Chavash, Çuvaş or Çuaş