ਚੁਵਾਸ਼ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੁਵਾਸ਼
Чӑвашла, Çăvaşla
ਉਚਾਰਨ[tɕəʋaʂˈla]
ਜੱਦੀ ਬੁਲਾਰੇਰੂਸ
ਇਲਾਕਾਚੁਵਾਸ਼ੀਆ ਅਤੇ ਨਾਲ ਲੱਗਦੇ ਇਲਾਕੇ
ਨਸਲੀਅਤਚੁਵਾਸ਼
ਮੂਲ ਬੁਲਾਰੇ
11 ਲੱਖ
ਭਾਸ਼ਾਈ ਪਰਿਵਾਰ
ਮੁੱਢਲੇ ਰੂਪ:
ਬੁਲਗਾਰ
  • ਚੁਵਾਸ਼
ਲਿਖਤੀ ਪ੍ਰਬੰਧਸਿਰਿਲਿਕ (ਕਦੇ-ਕਦੇ ਲਾਤੀਨੀ)
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਰੂਸ
ਬੋਲੀ ਦਾ ਕੋਡ
ਆਈ.ਐਸ.ਓ 639-1cv
ਆਈ.ਐਸ.ਓ 639-2chv
ਆਈ.ਐਸ.ਓ 639-3chv
This article contains IPA phonetic symbols. Without proper rendering support, you may see question marks, boxes, or other symbols instead of Unicode characters.

ਚੁਵਾਸ਼ (Чӑвашла, Çăvaşla; IPA: [tɕəʋaʂˈla])[1] ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਚੁਵਾਸ਼ ਗਣਤੰਤਰ ਅਤੇ ਉਸਦੇ ਗੁਆਂਢੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅਤੇ ਤੁਰਕੀ ਭਾਸ਼ਾ-ਪਰਵਾਰ ਦੀ ਓਗੁਰ ਸ਼ਾਖਾ ਦੀ ਇਕਲੌਤੀ ਜਿੰਦਾ ਭਾਸ਼ਾ ਹੈ (ਬਾਕ਼ੀ ਵਿਲੁਪਤ ਹੋ ਚੁੱਕੀਆਂ ਹਨ)। ਚੁਵਾਸ਼ੀ ਤੁਰਕੀ ਪਰਵਾਰ ਵਿੱਚ ਨਿਰਾਲੀ ਹੈ ਕਿਉਂਕਿ ਆਪਣੀ ਇੱਕ ਵੱਖ ਸ਼ਾਖ ਵਿੱਚ ਹੋਣ ਦੇ ਕਾਰਨ ਇਸ ਵਿੱਚ ਅਤੇ ਹੋਰ ਜਿੰਦਾ ਤੁਰਕੀ ਭਾਸ਼ਾਵਾਂ ਵਿੱਚ ਬਹੁਤ ਅੰਤਰ ਹੈ ਅਤੇ ਉਹਨਾਂ ਨੂੰ ਬੋਲਣ ਵਾਲੇ ਚੁਵਾਸ਼ੀ ਨਹੀਂ ਸਮਝ ਕਦੇ। ਚੁਵਾਸ਼ੀ ਸਿਰਿਲਿਕ ਲਿਪੀ ਵਿੱਚ ਲਿਖੀ ਜਾਂਦੀ ਹੈ। ਇਸਨੂੰ ਸੰਨ 2002 ਦੀ ਜਨਗਣਨਾ ਵਿੱਚ 16.4 ਲੱਖ ਲੋਕਾਂ ਨੇ ਆਪਣੀ ਮਾਤ ਭਾਸ਼ਾ ਦੱਸਿਆ ਸੀ।

ਹਵਾਲੇ[ਸੋਧੋ]

  1. also known as Chăvash, Chuwash, Chovash, Chavash, Çuvaş or Çuaş