ਕਸੌਲ
ਦਿੱਖ
This article contains promotional content. (September 2013) |
ਕਸੋਲ | |
---|---|
ਪਿੰਡ | |
ਪ੍ਰਦੇਸ਼ | ਹਿਮਾਚਲ ਪ੍ਰਦੇਸ਼ |
ਜ਼ਿਲ੍ਹਾ | ਕੁੱਲੂ |
ਉੱਚਾਈ | 1,640 m (5,380 ft) |
ਭਾਸ਼ਾਵਾਂ | |
ਸਮਾਂ ਖੇਤਰ | ਯੂਟੀਸੀ+5:30 (IST) |
ਟੈਲੀਫੋਨ ਕੋਡ | 01907 |
ਵਾਹਨ ਰਜਿਸਟ੍ਰੇਸ਼ਨ | HP- |
Climate of India | ਠੰਡਾ (ਕੌਪਨ) |
ਕਸੌਲ ਹਿਮਾਚਲ ਪ੍ਰਦੇਸ਼ ਦਾ ਇੱਕ ਪਿੰਡ ਹੈ। ਇਹ ਪਾਰਵਤੀ ਘਾਟ 'ਚ ਸਥਿਤ ਹੈ, ਪਾਰਵਤੀ ਨਦੀ ਦੇ ਤਟ ਤੇ ਹੈ। ਇਹ ਪਿੰਡ ਭੁੰਟਰ ਤੋਂ ਮਨੀਕਰਨ ਦੇ ਰਾਹ ਵਿੱਚ ਹੈ। ਕਸੌਲ ਸਮੁੰਦਰ ਤਲ ਤੋਂ 1640 ਦੀ ਉਚਾਈ ਤੇ ਹੈ। ਕਸੌਲ ਦੋ ਭਾਗਾਂ 'ਚ ਵੰਡਿਆ ਹੋਇਆ ਹੈ, ਪੁਰਾਣਾ ਕਸੌਲ 'ਤੇ ਨਵਾ ਕਸੌਲ। ਇਹ ਮਨੀਕਰਨ ਤੋਂ 5 ਕਿ ਮੀ ਦੀ ਦੂਰੀ ਤੇ ਹੈ।