ਡੇਵਿਸ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਵਿਸ ਕੱਪ
Current season, competition or edition:
2015 ਡੇਵਿਸ ਕੱਪ
ਤਸਵੀਰ:Davis Cup by BNP Paribas.svg
ਖੇਡਗੇਂਦ ਛਿੱਕਾ
ਸਥਾਪਿਕ1900; 124 ਸਾਲ ਪਹਿਲਾਂ (1900)
ਟੀਮਾਂ ਦੀ ਗਿਣਤੀ16 (ਸੰਸਾਰ ਗਰੁੱਪ)
130 (2013 ਕੁੱਲ)
Countriesਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਦੇ ਮੈਂਬਰ ਦੇਸ਼
Most recent champion(s)ਬਰਤਾਨੀਆ (10ਵਾਂ ਕੱਪ)
ਖ਼ਿਤਾਬਸੰਯੁਕਤ ਰਾਜ ਅਮਰੀਕਾ (32 ਕੱਪ)
ਖੋਜੀਡਵਾਇਟ ਐਫ. ਡੇਟਿਸ
ਵੈੱਬਸਾਈਟdaviscup.com

ਡੇਵਿਸ ਕੱਪ ਗੇਂਦ-ਛਿੱਕਾ ਦਾ ਅੰਤਰਰਾਸ਼ਟਰੀ ਸਲਾਨਾ ਖੇਡ ਮੁਕਾਬਲਾ ਹੈ। ਇਸ ਦਾ ਪ੍ਰਬੰਧਕ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਹੈ। ਇਸ ਮੁਕਾਬਲੇ ਦਾ ਜੇਤੂ ਵਿਸ਼ਵ ਕੱਪ 'ਚ ਭਾਗ ਲੈਂਦਾ ਹੈ।[1] ਇਹ ਮੁਕਾਬਲਾ ਸੰਨ 1900 ਵਿੱਚ ਸ਼ੁਰੂ ਹੋਇਆ ਸੀ। ਇਸ ਫੈਡਰੇਸ਼ਨ ਦੇ 126 ਦੇਸ਼ ਮੈਬਰ ਹੈ। ਇਸ ਮੁਕਾਬਲੇ ਦਾ ਸਭ ਤੋਂ ਵੱਧ ਵਾਰ ਜੇਤੂ ਸੰਯੁਕਤ ਰਾਜ ਅਮਰੀਕਾ ਹੈ ਜਿਸ ਨੇ ਇਹ ਮੁਕਾਬਲਾ 32 ਵਾਰੀ ਜੇਤੂ ਅਤੇ 28 ਵਾਰ ਦੁਜੇ ਨੰਬਰ ਤੇ ਰਿਹਾ।

ਹਵਾਲੇ[ਸੋਧੋ]