ਧਮਣੀ
ਦਿੱਖ
ਧਮਣੀ | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | Arteria (plural: arteriae) |
MeSH | D001158 |
TA98 | A12.0.00.003 |
TA2 | 3896 |
FMA | 50720 |
ਸਰੀਰਿਕ ਸ਼ਬਦਾਵਲੀ |
ਧਮਣੀਆਂ ( ਫਰਮਾ:ISO 639 name ਯੂਨਾਨੀ ਤੋਂ ἀρτηρία (artēria) 'ਹਵਾ ਦੀ ਨਾਲ਼ੀ, ਆਰਟਰੀ')[1] ਉਹ ਲਹੂ ਨਾੜੀਆਂ ਹੁੰਦੀਆਂ ਹਨ ਜੋ ਲਹੂ ਨੂੰ ਦਿਲ ਤੋਂ ਪਰ੍ਹਾਂ ਲੈ ਕੇ ਜਾਂਦੀਆਂ ਹਨ। ਭਾਵੇਂ ਬਹੁਤੀਆਂ ਧਮਣੀਆਂ ਵਿੱਚ ਆਕਸੀਜਨ-ਭਰਿਆ ਲਹੂ ਹੁੰਦਾ ਹੈ ਪਰ ਦੋ ਧਮਣੀਆਂ, ਫੇਫੜੇ ਵਾਲ਼ੀ ਅਤੇ ਧੁੰਨੀ ਵਾਲ਼ੀ, ਵਿੱਚ ਅਜਿਹਾ ਨਹੀਂ ਹੁੰਦਾ।
ਹਵਾਲੇ
[ਸੋਧੋ]ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਧਮਣੀਆਂ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |