ਧਮਣੀ
ਧਮਣੀ | |
---|---|
![]() ਕਿਸੇ ਧਮਣੀ ਦਾ ਖ਼ਾਕਾ | |
ਜਾਣਕਾਰੀ | |
TA | Invalid TA code. |
FMA | FMA:50720 |
ਅੰਗ-ਵਿਗਿਆਨਕ ਸ਼ਬਦਾਵਲੀ |
ਧਮਣੀਆਂ ( ਯੂਨਾਨੀ ἀρτηρία (artēria)ਤੋਂ, ਮਤਲਬ "ਹਵਾ ਦੀ ਨਾਲ਼ੀ, ਆਰਟਰੀ")[1] ਉਹ ਲਹੂ ਨਾੜੀਆਂ ਹੁੰਦੀਆਂ ਹਨ ਜੋ ਲਹੂ ਨੂੰ ਦਿਲ ਤੋਂ ਪਰ੍ਹਾਂ ਲੈ ਕੇ ਜਾਂਦੀਆਂ ਹਨ। ਭਾਵੇਂ ਬਹੁਤੀਆਂ ਧਮਣੀਆਂ ਵਿੱਚ ਆਕਸੀਜਨ-ਭਰਿਆ ਲਹੂ ਹੁੰਦਾ ਹੈ ਪਰ ਦੋ ਧਮਣੀਆਂ, ਫੇਫੜੇ ਵਾਲ਼ੀ ਅਤੇ ਧੁੰਨੀ ਵਾਲ਼ੀ, ਵਿੱਚ ਅਜਿਹਾ ਨਹੀਂ ਹੁੰਦਾ।
ਹਵਾਲੇ[ਸੋਧੋ]
ਬਾਹਰਲੇ ਜੋੜ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ ਧਮਣੀਆਂ ਨਾਲ ਸਬੰਧਤ ਮੀਡੀਆ ਹੈ। |