ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ
ਦਿੱਖ
ਲੇਖਕ | ਡਾ. ਕਰਨੈਲ ਸਿੰਘ ਥਿੰਦ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਲੋਕਧਾਰਾ |
ਵਿਧਾ | ਆਲੋਚਨਾ |
ਪ੍ਰਕਾਸ਼ਨ | 1973 |
ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ ਡਾ. ਕਰਨੈਲ ਸਿੰਘ ਥਿੰਦ ਦੁਆਰਾ ਲਿਖੀ ਇੱਕ ਅਲੋਚਨਾ ਪੁਸਤਕ ਹੈ। ਇਹ ਲੇਖਕ ਦੇ ਪੀ ਐੱਚ ਡੀ ਸ਼ੋਧ ਪ੍ਰਬੰਧ ਦਾ ਪੁਸਤਕ ਰੂਪ ਹੈ।[1] ਇਹ ਲੋਕਧਾਰਾ ਦੀ ਸਾਹਿਤ ਅਧਿਐਨ ਦੇ ਖੇਤਰ ਵਿੱਚ ਵਰਤੋਂ ਦਾ ਪਹਿਲਾ ਯਤਨ ਹੈ।
ਹਵਾਲੇ
[ਸੋਧੋ]- ↑ ਸ਼ਭ ਆਗਮਨ, ਪਿਆਰ ਸਿੰਘ /ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ-ਡਾ.ਕਰਨੈਲ ਸਿੰਘ ਥਿੰਦ, ਪੰਨਾ-7