ਇਸਤਵਾਨ ਆਬੋਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਤਵਾਨ ਆਬੋਨੀ (18 ਅਗਸਤ 1886 – 5 ਜੂਨ 1942) ਇੱਕ ਸ਼ਤਰੰਜ ਖਿਡਾਰੀ ਜੋ ਹੰਗਰੀ ਦਾ ਰਹਿਣ ਵਾਲਾ ਸੀ। ਇਸਦਾ ਜਨਮ ਤੇ ਮੌਤ ਦੋਵੇਂ ਬੁਦਾਪੈਸਤ ਵਿਖੇ ਹੋਏ।