ਬੁਦਾਪੈਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੁਦਾਪੈਸਤ
Budapest
ਸਿਖਰ, ਖੱਬਿਓਂ ਸੱਜੇ: ਸੰਸਦ ਇਮਾਰਤ ਦਨੂਬ ਦਰਿਆ ਸਮੇਤ, ਲੜੀ ਪੁਲ, ਸੰਸਦ ਇਮਾਰਤ, ਸੰਤ ਸਟੀਫ਼ਨ ਗਿਰਜਾ, ਮਛੇਰਿਆਂ ਦਾ ਗੜ੍ਹ, ਵੀਰਾਂ ਦਾ ਚੌਂਕ, ਖ਼ਲਾਸੀ ਬੁੱਤ

ਝੰਡਾ

Coat of arms
ਉਪਨਾਮ: ਯੂਰਪ ਦਾ ਦਿਲ, ਦਨੂਬ ਦਾ ਮੋਤੀ, ਅਜ਼ਾਦੀ ਦੀ ਰਾਜਧਾਨੀ, ਤੱਤੇ ਸੋਮਿਆਂ ਦੀ ਰਾਜਧਾਨੀ, ਤਿਉਹਾਰਾਂ ਦੀ ਰਾਜਧਾਨੀ
ਗੁਣਕ: 47°28′19″N 19°03′01″E / 47.47194°N 19.05028°E / 47.47194; 19.05028
ਦੇਸ਼  ਹੰਗਰੀ
ਖੇਤਰ ਕੇਂਦਰੀ ਹੰਗਰੀ
ਉਪਖੇਤਰ ਬੁਦਾਪੈਸਤੀ
ਬੁਦਾ, ਪੈਸਤ ਅਤੇ ਓਬੂਦਾ ਦਾ ਏਕੀਕਰਨ 17 ਨਵੰਬਰ 1873
ਨਗਰ
ਅਬਾਦੀ (2011)
 - ਸ਼ਹਿਰ 17,41,041
 - ਦਰਜਾ ਪਹਿਲਾ
 - ਸ਼ਹਿਰੀ 25,51,247
 - ਮੁੱਖ-ਨਗਰ 32,84,110
ਵਾਸੀ ਸੂਚਕ ਬੁਦਾਪੈਸਤੀ
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+1)
 - ਗਰਮ-ਰੁੱਤ (ਡੀ0ਐੱਸ0ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+2)
ਡਾਕ ਕੋਡ 1011–1239
ISO 3166 ਕੋਡ HU-BU
ਵੈੱਬਸਾਈਟ budapest.hu

ਬੁਦਾਪੈਸਤ (ਅੰਗਰੇਜ਼ੀ ਉਚਾਰਨ: /ˈbdəpɛst/, /ˈbdəpɛʃt/ ਜਾਂ /ˈbʊdəpɛst/; ਹੰਗਰੀਆਈ ਉਚਾਰਨ: [ˈbudɒpɛʃt] ( ਸੁਣੋ)) ਹੰਗਰੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ,[1] ਮੱਧ-ਯੂਰਪ ਦਾ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਪਾਰਕ, ਉਦਯੋਗਿਕ ਅਤੇ ਢੋਆ-ਢੁਆਈ ਕੇਂਦਰ ਹੈ,[2] ਜਿਸ ਨੂੰ ਕਈ ਵਾਰ ਹੰਗਰੀ ਦਾ ਪ੍ਰਧਾਨ ਸ਼ਹਿਰ ਕਿਹਾ ਜਾਂਦਾ ਹੈ।[3] 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 17.4 ਲੱਖ ਹੈ,[4] ਜੋ 1989 ਦੇ ਅੰਕੜੇ 21 ਲੱਖ ਤੋਂ ਘਟ ਗਈ ਹੈ;[5] ਇਸ ਦਾ ਮੁੱਖ ਕਾਰਨ ਉਪਨਗਰਵਾਦ ਹੈ।[6] ਬੁਦਾਪੈਸਤ ਮਹਾਂਨਗਰੀ ਇਲਾਕਾ 33 ਲੱਖ ਅਬਾਦੀ ਵਾਲਾ ਹੈ।[7][8] ਸ਼ਹਿਰੀ ਹੱਦਾਂ ਅੰਦਰ ਇਸ ਸ਼ਹਿਰ ਦਾ ਖੇਤਰਫਲ 525 ਵਰਗ ਕਿ.ਮੀ. ਹੈ।[9] ਬੁਦਾਪੈਸਤ 17 ਨਵੰਬਰ 1873 ਵਿੱਚ ਦਨੂਬ ਦੇ ਪੱਛਮੀ ਕੰਢੇ ਉਤਲੇ ਬੁਦਾ ਅਤੇ ਓਬੁਦਾ ਅਤੇ ਪੂਰਬੀ ਕੰਢੇ ਉੱਤਲੇ ਪੈਸਤ ਦੇ ਏਕੀਕਰਨ ਨਾਲ਼ ਇੱਕ ਸ਼ਹਿਰ ਬਣ ਗਿਆ।[9][10]

ਹਵਾਲੇ[ਸੋਧੋ]

  1. Bachmann, Helena (18 March 2002). "Beauty and the Feast". Time. Retrieved 2008-05-22. 
  2. "Budapest". Encyclopædia Britannica. Encyclopædia Britannica, Inc.. 2008. http://www.britannica.com/eb/article-9106098/Budapest. Retrieved on 30 ਜਨਵਰੀ 2008. 
  3. Tuna Tasan-Kok: Budapest, Istanbul and Warsaw: Institutional and spatial change, p.41
  4. "2011 Hungarian Census" (PDF). Hungary Central Statistical Office. 27 March 2012. Retrieved 2012-03-27. 
  5. "Interactive population pyramids of Budapest (1980-2010)". Hungary Central Statistical Office. Retrieved 2011-05-10. 
  6. "Dövényi Zoltán-Kovács Zoltán: A szuburbanizáció térbeni-társadalmi jellemzői Budapest környékén (Spatial and societal parameters of the suburbanization in Budapest)" (PDF). Földrajzi Értesítő (Geographical Report). Retrieved 2011-08-29. 
  7. History of the Budapest Commuter Association (English))
  8. Settlements of the Budapest Commuter Area (Hungarian)
  9. 9.0 9.1 Török, András. "Budapest". Encarta. http://encarta.msn.com/encyclopedia_761572648/Budapest.html. Retrieved on 6 ਅਪਰੈਲ 2008. 
  10. Molnar, A Concise History of Hungary, Chronology pp. 15.