ਦਸ਼ਕੁਮਾਰਚਰਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਸ਼ਕੁਮਾਰਚਰਿਤ (IAST: Daśa-kumāra-carita, ਦੇਵਨਾਗਰੀ: दशकुमारचरित, ਦਸ ਕੁਮਾਰਾਂ ਦੀ ਕਹਾਣੀ) ਦੰਡੀ ਦਾ (ਸੱਤਵੀਂ ਸ਼ਤਾਬਦੀ) ਵਿੱਚ ਲਿਖਿਆ ਸੰਸਕ੍ਰਿਤ ਗਦਕਾਵ ਹੈ। ਇਸ ਵਿੱਚ ਦਸ ਕੁਮਾਰਾਂ ਦੇ ਚਰਿਤਰ ਦਾ ਵਰਣਨ ਹੋਣ ਦੇ ਕਾਰਨ ਇਸ ਦਾ ਨਾਮ ਦਸ਼ਕੁਮਾਰਚਰਿਤ ਰੱਖਿਆ ਗਿਆ ਹੈ।