ਗਦਰ
ਦਿੱਖ
ਗਦਰ | |
---|---|
ਜਨਮ | 1949 ਤੂਪਰਾਂ, ਆਂਧਰਾ ਪ੍ਰਦੇਸ਼, ਭਾਰਤ |
ਰਾਜਨੀਤਿਕ ਦਲ | ਤੇਲੰਗਨਾ ਪ੍ਰਜਾ ਮੋਰਚਾ |
ਗੁਮਾੜੀ ਵਿਠਲ ਰਾਓ ਮਸ਼ਹੂਰ ਨਾਮ ਗਦਰ (ਜਨਮ 1949) ਆਂਧਰਾ ਪ੍ਰਦੇਸ਼, ਭਾਰਤ ਦੇ ਤੇਲੰਗਨਾ ਖੇਤਰ ਦੇ ਪ੍ਰਸਿੱਧ ਇਨਕਲਾਬੀ ਕਵੀ ਹਨ। ਉਸ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਆਜ਼ਾਦੀ ਲਹਿਰ ਦੇ ਸਮੇਂ ਬਣੀ "ਗਦਰ ਪਾਰਟੀ," ਦੇ ਸਨਮਾਨ ਵਜੋਂ ਗਦਰ ਨੂੰ ਆਪਣੇ ਨਾਮ ਵਜੋਂ ਆਪਣਾ ਲਿਆ ਸੀ। ਉਹ ਲੋਕ ਗੀਤ ਲਿਖਦਾ ਹੈ ਅਤੇ ਆਪ ਹੀ ਗਾਉਂਦਾ ਵੀ ਹੈ। ਨਕਸਲਵਾਦੀਆਂ ਨਾਲ ਵੀ ਉਸ ਦੀ ਹਮਦਰਦੀ ਰਹੀ ਹੈ। ਉਹ ਵੱਖ ਤੇਲੰਗਾਨਾ ਰਾਜ ਲਈ ਵੀ ਗੀਤ ਲਿਖਦਾ ਅਤੇ ਗਾਉਂਦਾ ਰਿਹਾ ਹੈ।