ਭੱਜੀਆਂ ਬਾਹੀਂ (ਕਹਾਣੀ ਸੰਗ੍ਰਹਿ)
ਦਿੱਖ
ਲੇਖਕ | ਵਰਿਆਮ ਸਿੰਘ ਸੰਧੂ |
---|---|
ਮੂਲ ਸਿਰਲੇਖ | ਭੱਜੀਆਂ ਬਾਹੀਂ |
ਭਾਸ਼ਾ | ਪੰਜਾਬੀ |
ਵਿਧਾ | ਸਮਾਜਕ |
ਪ੍ਰਕਾਸ਼ਨ ਦੀ ਮਿਤੀ | 1987 ਵਿੱਚ ਪਹਿਲੀ ਵਾਰ ਪ੍ਰਕਾਸ਼ਤ[1] |
ਭੱਜੀਆਂ ਬਾਹੀਂ ਪੰਜਾਬੀ ਸਾਹਿਤਕਾਰ ਵਰਿਆਮ ਸਿੰਘ ਸੰਧੂ ਦਾ ਕਹਾਣੀ ਸੰਗ੍ਰਹਿ ਹੈ ਜੋ ਪਹਿਲੀ ਵਾਰ 1987 ਵਿੱਚ ਪ੍ਰਕਾਸ਼ਤ ਹੋਇਆ ਸੀ।
ਕਹਾਣੀਆਂ
[ਸੋਧੋ]- ਆਪਣਾ ਆਪਣਾ ਹਿੱਸਾ
- ਵਾਪਸੀ
- ਭੱਜੀਆਂ ਬਾਹੀਂ
- ਦਲਦਲ
- ਕੁਰਾਹੀਆਂ
- ਕਾਹਲ