ਕੇਨਨ ਈਓਐਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇਨਨ ਈਓਐਸ (ਇਲੈਕਟਰੋ-ਔਪਟੀਕਲ ਸਿਸਟਮ) ਇੱਕ ਅੋਟੋ ਫ਼ੋਕਸ ਸਿੰਗਲ - ਲੈਨਜ ਰਿਫਏਕ੍ਸ (ਐਸ ਐੱਲ ਆਰ) ਲੜੀ ਦਾ ਇੱਕ ਕੈਮਰਾ ਹੈ ਜੋ ਕੀ ਕੇਨਨ ਦੁਆਰਾ ਬਣਾਇਆ ਗਿਆ ਹੈ। ਕੇਨਨ EOS 650, 1987 ਵਿੱਚ ਪੇਸ਼ ਕੀਤਾ ਗਿਆ ਸੀ।

ਅਕਤੂਬਰ 1996 ਤਕ ਸਾਰੇ EOS ਕੈਮਰੇ ਵਿੱਚ 35 ਮਿਲੀਮੀਟਰ ਫਿਲਮ ਵਰਤੀ ਜਾਂਦੀ ਸੀ ਜਦੋਂ ਤਕ EOS IX ਨਵੀਂ ਤੇ ਥੋੜੇ ਸਮੇਂ ਲਈ ਵਰਤੀ ਜਾਣ ਵਾਲੀ ਫਿਲਮ ਪੇਸ਼ ਨਹੀਂ ਕੀਤੀ ਗਈ। ਸੰਨ 2000 ਵਿੱਚ ਡੀ 30 ਦੀ ਘੋਸ਼ਣਾ ਕੀਤੀ ਗਈ, ਪਹਿਲੀ ਡਿਜਿਟਲ ਐਸ ਐਲ ਆਰ ਜੋ ਕਿ ਕੇਨਨ ਦੁਆਰਾ ਡਿੰਜਾਇਨ ਅਤੇ ਨਿਰਮਾਣ ਕੀਤੀ ਜਾਂਦੀ ਸੀ। 2005 ਤਕ ਸਾਰੇ ਈ ਓ ਏਸ ਕੇਮਰਇਆ ਵਿੱਚ ਡਿਜਿਟਲ ਸੇਨਸਰ ਵਰਤਿਆ ਜਾਂਦਾ ਸੀ ਨਾ ਕਿ ਫਿਲਮ. ਕੇਨਨ ਦੁਆਰਾ ਡਿਜਿਟਲ SLR (DSLR) ਰੇਂਜ ਬਣਾਈ ਜਾਂਦੀ ਸੀ ਜਦ ਤਕ ਕਿ 2012 ਵਿੱਚ ਕੇਨਨ ਨੇ mirrorless interchangeable-lens camera (MILC) system ਦੀ ਘੋਸ਼ਣਾ ਨਹੀਂ ਕੀਤੀ ਸੀ।

ਈਓਐਸ ਦਾ ਮਤਲਬ, ਯੂਨਾਨੀ ਮਿਥਿਹਾਸ ਵਿੱਚ ਸਵੇਰ ਦੇ ਟਾਇਟਨ ਦੇਵੀ ਤੋ ਲੀਤਾ ਗਿਆ ਸੀ।[1] ਸਿਧੇ ਤੌਰ ਤੇ ਇਸ ਦਾ ਮੁਕਾਬਲਾ ਨੀਕੋਨ ਐਫ਼ ਲੜੀ ਅਤੇ ਉਸਦੇ ਅਗਲੇ ਵਾਰਿਸ ਆਟੋ ਫ਼ੋਕਸ ਐਸ ਐੱਲ ਆਰ ਸਿਸਟਮਜ ਉਲੰਪਸ ਕਾਰਪੋਰਸ਼ਨ, ਪੇਨਟੇਕਸ, ਸੋਨੀ/ਮਿਨੋਲਟਾ ਅਤੇ ਪੇਨਾਸੋਨਿਕ/ਲਾਕਿਆ ਦੇ ਨਾਲ ਸੀ। 2010 ਤਕ ਕੇਨਨ ਦਾ DSLRs ਕੇਮਰੇ ਦੇ ਬਾਜ਼ਾਰ ਵਿੱਚ 44.5% ਹਿਸਾ ਸੀ।[2]

ਇਸ ਸਿਸਟਮ ਦੀ ਧੁਰੀ ਵਿੱਚ EF ਲੈਨਜ ਮੌਂਟ ਹੈ, ਜਿਸ ਨੇ ਪਹਲੇ FD ਲੈਨਜ ਮੌਂਟ ਨੂੰ ਬਦਲਇਆ ਹੈ, ਜੋ ਕੀ ਸਿਰਫ਼ ਮੈਨੁਅਲ ਫ਼ੋਕਸ ਲੈਨਜ ਨੂੰ ਹੀ ਸਪੋਰਟ ਕਰਦਾ ਸੀ

EF ਲੈਨਜ ਮੌਂਟ[ਸੋਧੋ]

ਬੇਓਨੇਟ ਸਟਾਇਲ EF ਲੈਨਜ ਮੌਂਟ ਲੈਨਜ ਹੀ EOS ਲੇੰਸ ਕੇਮਰੇ ਦੀ ਧੁਰੀ ਹੈ. ਅਗਰ ਇਸ ਦੀ ਤੁਲਣਾ ਪਹਲੇ FD ਲੈਨਜ ਮੌਂਟ ਨਾਲ ਕੀਤੀ ਜਾਵੇ, ਤਾਂ ਇਹ ਕਿਹਾ ਜਾ ਸਕਦਾ ਹੈ ਕੀ ਇਸ ਨੂੰ ਲੈਨਜ ਤੇ ਕੇਮਰੇ ਦੇ ਕਿਸੀ ਵੀ ਘੁਮਣ ਵਾਲੇ ਕਿਸੇ ਵੀ ਹਿਸੇ ਦੇ ਮਕੇਨਿਕਲ ਲਿੰਕ ਤੋ ਬਗੇਰ ਡਿਜਾਈਨ ਕੀਤਾ ਗਿਆ ਹੈ। ਇਸ ਵਿੱਚ ਅਪਚਰ ਅਤੇ ਫ਼ੋਕਸ ਇਲੈਕਟਰਿਕ ਕੋਨਟੇਕਟ ਜੋ ਕੀ ਮੋਟਰ ਵਿੱਚ ਹਨ, ਨਾਲ ਕੰਟ੍ਰੋਲ ਕੀਤਾ ਜਾਂਦਾ ਹੈ. ਇਹ ਕੁਛ ਤਰੀਕੇ ਨਾਕ ਕੇਨਨ ਦੀ ਏਏਫ਼ ਟੀ80 ਦੀ ਕੋਸ਼ਿਸ ਨਾਲ ਮਿਲਦਾ ਹੈ।

ਕੋਨਟੇਕਸ (ਆਪਣੀ ਜੀ ਲੜੀ ਜਿਸ ਵਿੱਚ ਇੰਟਰਚੇਂਜਏਬਲ ਲੈਨਜ 35 ਐਮਐਮ ਰੇਂਜ ਫਾਏਡਰ ਕੇਮਰੇ), ਨੋਕਿਆ ਦੇ 1983 ਦੇ F3AF ਅਤੇ ਉਲੰਪਸ (ਦੇ ਫੋਰ ਥਰਡ ਸਿਸਟਮ) ਨੇ ਇਸ ਤਰਹ ਦੇ ਡਾਰੇਕਟ ਡਰਾਇਵ ਸਿਸਟਮ ਪੇਸ਼ ਕੀਤੇ। ਪਰ ਕੇਨਨ ਦੇ ਲੇਨਜ ਮੌਂਟ ਆਪਣੇ ਵਿਰੋਧੀਆਂ ਦੇ ਲੇਨਜਾਂ ਤੋ ਬਹੁਤ ਬੜੇ ਹਨ, ਜਿਸ ਕਾਰਣ ਵਡੇ ਅਪਰਚਰ ਦੀ ਫੋਟੋ ਲੀਤੀ ਜਾ ਸਕਦੀ ਹੈ।[3]

ਈਓਐਸ ਫਲੇਸ਼ ਸਿਸਟਮ[ਸੋਧੋ]

ਸ਼ੁਰੂਆਤ ਤੋ ਲੈ ਕੇ ਹੁਣ ਤਕ ਈ ਓ ਏਸ ਫਲੇਸ਼ ਸਿਸਟਮ ਕਈ ਪਰਿਵਰਤਨਾ ਵਿੱਚੋਂ ਗੁਜਰ ਚੁਕਾ ਹੈ। ਸ਼ੁਰੂਆਤੀ ਈਓਐਸ ਫਲੇਸ਼ ਸਿਸਟਮ, ਈ ਓ ਏਸ ਕੇਮਰੇ ਵਾਸਤੇ ਨਹੀਂ ਬਣਾਇਆ ਗਿਆ ਸੀ, ਇਸ ਦੀ ਘੋਸ਼ਣਾ 1986 ਵਿੱਚ, ਆਖਰੀ ਹਾਈ-ਏਡ ਏਫ਼ ਡੀ ਮੈਨੁਅਲ ਫ਼ੋਕਸ ਕੇਮਰੇ ਟੀ 90 ਵਾਸਤੇ ਕੀਤੀ ਗਈ ਸੀ। ਇਹ ਪਹਲਾ ਕੇਨਨ ਕੈਮਰਾ ਸੀ ਜਿਸ ਵਿੱਚ through-the-lens (TTL) ਫਲੈਸ਼ ਮੀਟਰਿੰਗ ਸੀ। ਹਾਲਾਕਿ ਦੂਸਰੇ ਬ੍ਰਾਂਡ ਪਹਲਾ ਤੋਂ ਹੀ ਇਸ ਦਾ ਪ੍ਰਯੋਗ ਕਰ ਰਹੇ ਸੀ। ਕੇਨਨ ਨੇ A-TTL (Advanced TTL) ਸਿਸਟਮ ਦਾ ਪ੍ਰਯੋਗ ਵੀ ਕੀਤਾ ਜਿਸ ਨਾਲ ਪ੍ਰੋਗਰਾਮ ਮੋੜ ਵਿੱਚ ਫ੍ਲੇਸ਼ ਏਕ੍ਸਪੋਸਰ ਵੱਧ ਮਿਲਦਾ ਸੀ, ਜਿਸ ਵਿੱਚ ਅੰਤਰਮੁਖੀ ਦੂਰੀ ਦਾ ਹਿਸਾਬ ਲਗਾਉਣ ਵਾਸਤੇ ਇੰਫਰਾਰੇਡ ਪਰੇ ਫ੍ਲੇਸ਼ ਦਾ ਪ੍ਰਯੋਗ ਕੀਤਾ ਜਾਂਦਾ ਸੀ।

ਇਹ ਸ਼ੁਰੂਆਤੀ ਸਾਰੇ ਈਓਐਸ ਕੇਮਰਿਆਂ ਵਿੱਚ ਵਰਤਿਆ ਜਾਂਦਾ ਸੀ। A-TTL ਮੁਕਮਲ ਤੋਰ ਤੇ E-TTL (Evaluative TTL) ਦਵਾਰਾ ਤਬਦੀਲ ਕਰ ਦਿਤੀ ਗਈ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-09-23. Retrieved 2016-06-07. {{cite web}}: Unknown parameter |dead-url= ignored (|url-status= suggested) (help)
  2. "DSLR Worldwide Market Share, 2010". Retrieved 6 June 2016.
  3. "Canon History Hall: Birth of New-Generation Autofocus SLR Camera, "EOS"". Archived from the original on 23 ਸਤੰਬਰ 2015. Retrieved 6 June 2016. {{cite web}}: Unknown parameter |dead-url= ignored (|url-status= suggested) (help)