ਪਾਲਕਾੜ ਦੱਰਾ ਜਾਂ ਪਾਲਘਾਟ ਦੱਰਾ ਪੱਛਮੀ ਘਾਟ ਵਿੱਚ 30-40 ਕਿਲੋਮੀਟਰ ਚੌੜਾ ਦੱਰਾ ਹੈ। ਇਹ ਕੇਰਲਾ ਰਾਜ ਦੇ ਪਾਲਕਾੜ ਜਿਲ੍ਹੇ ਵਿੱਚ ਸਥਿਤ ਹੈ।