ਪੱਛਮੀ ਘਾਟ
ਦਿੱਖ
| ਪੱਛਮੀ ਘਾਟ | |
|---|---|
| ਸਹਿਆਦਰੀ ਪਹਾੜ | |
Lua error in ਮੌਡਿਊਲ:Location_map at line 526: Unable to find the specified location map definition: "Module:Location map/data/Indiahills.png" does not exist.
| |
| Highest point | |
| Peak | ਅਨਾਮੁਡੀ, ਕੇਰਲ, ਇਰਾਵੀਕੁਲਮ |
| ਉਚਾਈ | 2,695 m (8,842 ft) |
| Dimensions | |
| ਚੌੜਾਈ | 100 km (62 mi) E–W |
| ਖੇਤਰਫਲ | 160,000 km2 (62,000 sq mi) |
| ਭੂਗੋਲ | |
| ਦੇਸ਼ | ਭਾਰਤ |
| ਰਾਜ | ਗੁਜਰਾਤ |
| Biome | ਜੰਗਲ |
| Geology | |
| Rock age | ਸੀਨੋਜ਼ੋਇਕ |
| Rock type | ਬਸਾਲਟ |
| UNESCO World Heritage Site | |
|---|---|
| Criteria | ਕੁਦਰਤੀ: ix, x |
| Reference | 1342 |
| Inscription | 2012 (36th Session) |
ਪੱਛਮੀ ਘਾਟ ਜਾਂ ਸਹਿਆਦਰੀ ਭਾਰਤ ਦੇ ਪੱਛਮੀ ਪਾਸੇ ਨਾਲ਼ ਦੌੜਦੀ ਪਰਬਤ ਲੜੀ ਨੂੰ ਕਿਹਾ ਜਾਂਦਾ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ ਅਤੇ ਦੁਨੀਆ ਦੇ ਜੀਵ-ਵਿਭਿੰਨਤਾ ਖੇਤਰਾਂ ਵਿੱਚੋਂ ਸਭ ਤੋਂ ਉੱਘੇ ਅੱਠਾਂ ਵਿੱਚੋਂ ਇੱਕ ਹੈ।[1] ਇਹਨੂੰ ਕਈ ਵਾਰ ਭਾਰਤ ਦੀ ਮਹਾਨ ਢਲਾਣ ਕਿਹਾ ਜਾਂਦਾ ਹੈ।[2]
ਹਵਾਲੇ
[ਸੋਧੋ]- ↑ "UN designates Western Ghats as world heritage site". Times of India. Retrieved 2 July 2012.
- ↑ Migon, Piotr (2010-05-21). Geomorphological Landscapes of the World. Springer. p. 257. ISBN 978-90-481-3054-2. Retrieved 2012-12-01.