ਸਮੱਗਰੀ 'ਤੇ ਜਾਓ

ਕਮਪੈਕਟ ਡਿਸਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਮਪੈਕਟ ਡਿਸਕ

ਕਮਪੈਕਟ ਡਿਸਕ (ਸੀ.ਡੀ) ਇੱਕ ਤਰ੍ਹਾਂ ਦਾ ਭੰਡਾਰਨ ਯੰਤਰ ਹੈ।ਇਸ ਵਿੱਚ ਅੰਕੜੇ ਸਾਂਭਣ ਦੀ ਸਮਰੱਥਾ 700 ਮੈਗਾਬਾਈਟ ਤੱਕ ਹੁੰਦੀ ਹੈ। ਇਸ ਦਾ ਵਿਆਸ 12 ਸੈਂਟੀਮੀਟਰ ਹੁੰਦਾ ਹੈ। ਇਸ ਦੀ ਮੋਟਾਈ 1 ਮੀਲੀਮੀਟਰ ਹੁੰਦੀ ਹੈ ਤੇ ਭਾਰ ਲਗਭਗ 16 ਗ੍ਰਾਮ ਹੁੰਦਾ ਹੈ।

ਹਵਾਲੇ

[ਸੋਧੋ]