ਕਮਪੈਕਟ ਡਿਸਕ
ਦਿੱਖ
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਕਮਪੈਕਟ ਡਿਸਕ" – news · newspapers · books · scholar · JSTOR (Learn how and when to remove this message) |
ਕਮਪੈਕਟ ਡਿਸਕ (ਸੀ.ਡੀ) ਇੱਕ ਤਰ੍ਹਾਂ ਦਾ ਭੰਡਾਰਨ ਯੰਤਰ ਹੈ।ਇਸ ਵਿੱਚ ਅੰਕੜੇ ਸਾਂਭਣ ਦੀ ਸਮਰੱਥਾ 700 ਮੈਗਾਬਾਈਟ ਤੱਕ ਹੁੰਦੀ ਹੈ। ਇਸ ਦਾ ਵਿਆਸ 12 ਸੈਂਟੀਮੀਟਰ ਹੁੰਦਾ ਹੈ। ਇਸ ਦੀ ਮੋਟਾਈ 1 ਮੀਲੀਮੀਟਰ ਹੁੰਦੀ ਹੈ ਤੇ ਭਾਰ ਲਗਭਗ 16 ਗ੍ਰਾਮ ਹੁੰਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |