ਸਮੱਗਰੀ 'ਤੇ ਜਾਓ

ਉਦਾਸੀਨ ਸੰਪ੍ਰਦਾਇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਦਾਸੀਨ ਸੰਪ੍ਰਦਾਇ ਪੰਜਾਬ ਦੇ ਮੱਧਕਾਲ ਦੌਰਾਨ ਚੱਲ ਰਹੀਆਂ ਵੱਖ-ਵੱਖ ਸੰਪਰਦਾਵਾਂ ਵਿੱਚੋਂ ਇੱਕ ਸੀ

  1. ਬਾਬਾ ਸ੍ਰੀ ਚੰਦ
  2. ਦਿਆਲ ਅਨੇਮੀ
  3. ਸਾਲਸ ਰਾਇ ਜੌਹਰੀ
  4. ਸੁਥਰਾ ਸ਼ਾਹ

ਬਾਬਾ ਸ੍ਰੀ ਚੰਦ

[ਸੋਧੋ]

ਆਪ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ।ਅਤੇ ਉਦਾਸੀਨ ਸੰਪ੍ਦਾਇ ਦੇ ਮੋਢੀ ਵੀ ਸਨ।ਆਪ ਦੁਆਰਾ ਰਚੇ ਗਏ ਸਾਹਿਤ ਨੂੰ ਮਾਤਰਾਕਾਵਿ ਕਿਹਾ ਜਾਂਦਾ ਹੈ।ਉਦਾਸੀ ਮਤ ਦਾ ਇਸ਼ਟ ਗੁਰੂ ਨਾਨਕਦੇਵ ਜੀ ਅਤੇ ਸਈ੍ ਗੁਰੂ ਗ੍ੰਥ ਸਾਹਿਬ ਮੰਨਿਆ ਜਾਂਦਾ ਹੈ।ਬਾਬਾ ਸੀ੍ ਚੰਦ ਨੇ ਇੱਕ 'ਆਰਤਾ' ਵੀ ਲਿਖਿਆ।

ਪਿ੍ਥਮ ਗੁਰੂ ਕੋ ਨਮਸਕਾਰ।
ਸਗਲ ਜਗਤ ਜਾ ਕੇ ਆਧਾਰ।
ਓਂਅੰਕਾਰ ਕੀ ਰਾਹ ਚਲਾਈ।
ਸਤਿਗੁਰ ਹੋਇ ਆਪ ਸਹਾਈ।

ਦਿਆਲ ਅਨੇਮੀ

[ਸੋਧੋ]

ਆਪ ਬਾਬਾ ਸੀ੍ ਚੰਦ ਜੀ ਦੀ ਗੱਦੀ ਦੇ ਮਾਲਕ ਬਣੇ।ਆਪ ਦੇ ਕਈ ਗ੍ੰਥਾ ਦੀ ਰਚਨਾ ਵੀ ਮਿਲਦੀ ਹੈ।ਆਪ ਨੇ ਦੋਹਿਰਾ,ਕਬਿ਼ੱਤ,ਸਵੱਈਏ,ਚੌਪਈ ਆਦਿ ਛੰਦਾ ਪ੍ਯੋਗ ਕੀਤਾ ਹੈ।

ਰਚਨਾਵਾਂ

[ਸੋਧੋ]

1.ਅਥਗਟ ਹੁਲਾਸਾ 2.ਸ਼ਰਧਾ ਬੋਧ 3.ਅਗਿਆਨ ਬੇਧਨੀ

ੲ.ਸਾਲਸ ਰਾਇ ਜੌਹਰੀ ਡਾ.ਮੇਹਨ ਸਿੰਘ ਦੀਵਾਨ ਨੇ ਇਸਨੂੰ ਗੁਰੂ ਨਾਨਕ ਦੇਵ ਜੀ ਦਾ ਸਰਧਾਲੂ ਮੰਨਿਆ ਹੈ। ਜਨਮਸਾਖੀਆਂ ਵਿੱਚ ਵੀ ਇਸ ਦਾ ਜਿਕਰ ਮਿਲਦਾ ਹੈ।ਆਪ ਜੀ ਦੇ ਗੁਰੂ ਜੀ ਦੀ ਮਹਿਮਾ ਵਿੱਚ ਕਈ ਸ਼ਬਦ ਮਿਲਦੇ ਹਨ। ਸ.ਸੁਥਰਾ ਸ਼ਾਹ ਮੀਆਂ ਮੌਲਾ ਬਖਸ ਕੁਸ਼ਤਾ ਅਨੁਸਾਰ ਸੁਥਰਾ ਸ਼ਾਹ ਦਾ ਜਨਮ1615ਈ.ਵਿੱਚ ਪਟਿਆਲੇ ਰਿਆਸਤ ਦਾ ਇੱਕ ਪਿੰਡਵਿ਼ਚ ਹੇਇਆ।ਸੁਥਰਾ ਸ਼ਾਹ ਨੂੰ ਪਹਿਲਾਂ ਹਾਸ ਰਸੀ ਕਵੀ ਮੰਨਿਆ ਜਾਂਦਾ ਸੀ।[1]

ਹਵਾਲੇ

[ਸੋਧੋ]
  1. ਪ੍ਰੋ.ਬ੍ਹਮਜਗਦੀਸ ਸਿੰਘ/ਪ੍ਰੋ.ਰਾਜਬੀਰ ਕੌਰ,ਪੰਜਾਬੀ ਸਾਹਿਤ ਦਾ ਇਤਿਹਾਸ,ਵਾਰਿਸ ਸ਼ਾਹ ਫਾਉਂਡੇਸਨ ਅਮਿ੍ਤਸਰ,ਪੰਨਾ ਨੰ. 303ਤੋਂ304.