ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ
ਸਥਾਪਨਾਸ਼ੁਰੂ ਹੋਣ ਦੀ ਮੀਤੀ- 1988,09,22
ਸੰਸਥਾਪਕ
ਮੁੱਖ ਦਫ਼ਤਰ
ਜਗ੍ਹਾ ਦੀ ਗਿਣਤੀ
73 ਸੈਂਟਰ (2013)
ਵੈੱਬਸਾਈਟAakash.ac.in

ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ ਨੂੰ 1988 ਵਿੱਚ ਇੱਕ ਜੀਵ ਵਿਗਿਆਨ ਦੇ ਅਧਿਆਪਕ - ਜੇ ਸੀ ਚੌਧਰੀ ਨੇ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਇਸ ਇੰਸਟੀਚਿਊਟ ਵਿੱਚ ਬੱਚਿਆਂ ਨੂੰ ਡਾਕਟਰੀ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਕਰਾਈ ਜਾਂਦੀ ਸੀ ਪਰ ਹੁਣ ਇਸ ਵਿੱਚ ਆਈ ਆਈ ਟੀ ਤੇ ਭਾਰਤ ਵਿੱਚ ਇੰਜੀਨੀਅਰਿੰਗ ਦੀਆਂ ਹੋਰ ਪ੍ਰਿਖਿਆਵਾਂ ਦੀ ਵੀ ਤਿਆਰੀ ਕਰਾਈ ਜਾਂਦੀ ਹੈ। ਪੂਰੇ ਭਾਰਤ ਵਿੱਚ ਇਸ ਇੰਸਟੀਚਿਊਟ ਦੇ 70 ਤੋਂ ਵਧ ਸੈਂਟਰ ਨੇ।