ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ
ਸੰਸਥਾਪਨਾਸ਼ੁਰੂ ਹੋਣ ਦੀ ਮੀਤੀ- 1988,09,22
ਸੰਸਥਾਪਕ
ਮੁੱਖ ਦਫ਼ਤਰ, [[ਭਾਰਤ]]
ਸਥਾਨਾਂ ਦੀ ਗਿਣਤੀ73 ਸੈਂਟਰ (2013)
ਵੈਬਸਾਈਟAakash.ac.in

ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ ਨੂੰ 1988 ਵਿੱਚ ਇੱਕ ਜੀਵ ਵਿਗਿਆਨ ਦੇ ਅਧਿਆਪਕ - ਜੇ ਸੀ ਚੌਧਰੀ ਨੇ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਇਸ ਇੰਸਟੀਚਿਊਟ ਵਿੱਚ ਬੱਚਿਆਂ ਨੂੰ ਡਾਕਟਰੀ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਕਰਾਈ ਜਾਂਦੀ ਸੀ ਪਰ ਹੁਣ ਇਸ ਵਿੱਚ ਆਈ ਆਈ ਟੀ ਤੇ ਭਾਰਤ ਵਿੱਚ ਇੰਜੀਨੀਅਰਿੰਗ ਦੀਆਂ ਹੋਰ ਪ੍ਰਿਖਿਆਵਾਂ ਦੀ ਵੀ ਤਿਆਰੀ ਕਰਾਈ ਜਾਂਦੀ ਹੈ। ਪੂਰੇ ਭਾਰਤ ਵਿੱਚ ਇਸ ਇੰਸਟੀਚਿਊਟ ਦੇ 70 ਤੋਂ ਵਧ ਸੈਂਟਰ ਨੇ।