ਉਜਾਗਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਜਾਗਰ ਸਿੰਘ
ਉਜਾਗਰ ਸਿੰਘ
ਉਜਾਗਰ ਸਿੰਘ
ਜਨਮ20 ਮਈ 1949
ਪਿੰਡ ਕੱਦੋਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਕਿੱਤਾਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪੱਤਰਕਾਰ, ਲੇਖਕ, ਸੰਪਾਦਕ
ਜੀਵਨ ਸਾਥੀਸੁਰਜੀਤ ਕੌਰ
ਬੱਚੇਨਵਦੀਪ ਸਿੰਘ ਮੁੰਡੀ, ਨਵਜੀਤ ਸਿੰਘ

ਉਜਾਗਰ ਸਿੰਘ (ਜਨਮ 20 ਮਈ 1949) ਪੰਜਾਬੀ ਪੱਤਰਕਾਰ ਅਤੇ ਲੇਖਕ ਹੈ।

ਜ਼ਿੰਦਗੀ[ਸੋਧੋ]

ਉਜਾਗਰ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਹੋਇਆ। ਹੁਣ ਉਹ ਪਟਿਆਲੇ ਰਹਿ ਰਹੇ ਹਨ।

ਰਚਨਾਵਾਂ[ਸੋਧੋ]

  • ਪਰਵਾਸੀ ਜੀਵਨ ਤੇ ਸਾਹਿਤ
  • ਸਮਕਾਲੀਨ ਸਮਾਜ ਅਤੇ ਸਿਆਸਤ (2015)
  • ਸਿਆਸਤ ਦਾ ਮਸੀਹਾ (2015)
  • ਪਟਿਆਲਾ ਵਿਰਾਸਤ ਦੇ ਰੰਗ (2014)
  • ਪੂਰਬ ਪੱਛਮ (ਸਫ਼ਰਨਾਮਾ) (2015)[1]
  • ਪੂਰਨ ਜਤੀ ਤੇ ਮਤ੍ਰੇਈ ਲੂਣਾ[2]
  • ਕੰਡੇ ਦਾ ਜ਼ਖ਼ਮ (ਕਾਵਿ-ਸੰਗ੍ਰਹਿ) (ਸੰਪਾਦਿਤ, 1980)
  • ਸਿੱਖੀ ਸੋਚ ਦੇ ਪਹਿਰੇਦਾਰ (ਸੰਪਾਦਿਤ, 2015)

ਹਵਾਲੇ[ਸੋਧੋ]

  1. "Released The Safarnama Poorab Pachham writen by Ujagar Singh ". Archived from the original on 2023-02-06.
  2. ਸਿੰਘ, ਉਜਾਗਰ ਸਿੰਘ (1923). "ਪੂਰਨ ਜਤੀ ਤੇ ਮਤ੍ਰੇਈ ਲੂਣਾ" (PDF). pa.wikisource.org. ਭਾਈ ਲਾਭ ਸਿੰਘ ਐਂਡ ਸਨਜ਼. Retrieved 5 February 2020.