ਉਜਾਗਰ ਸਿੰਘ
ਦਿੱਖ
ਉਜਾਗਰ ਸਿੰਘ | |
---|---|
ਜਨਮ | 20 ਮਈ 1949 ਪਿੰਡ ਕੱਦੋਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ |
ਕਿੱਤਾ | ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪੱਤਰਕਾਰ, ਲੇਖਕ, ਸੰਪਾਦਕ |
ਜੀਵਨ ਸਾਥੀ | ਸੁਰਜੀਤ ਕੌਰ |
ਬੱਚੇ | ਨਵਦੀਪ ਸਿੰਘ ਮੁੰਡੀ, ਨਵਜੀਤ ਸਿੰਘ |
ਉਜਾਗਰ ਸਿੰਘ (ਜਨਮ 20 ਮਈ 1949) ਪੰਜਾਬੀ ਪੱਤਰਕਾਰ ਅਤੇ ਲੇਖਕ ਹੈ।
ਜ਼ਿੰਦਗੀ
[ਸੋਧੋ]ਉਜਾਗਰ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਹੋਇਆ। ਹੁਣ ਉਹ ਪਟਿਆਲੇ ਰਹਿ ਰਹੇ ਹਨ।
ਰਚਨਾਵਾਂ
[ਸੋਧੋ]- ਪਰਵਾਸੀ ਜੀਵਨ ਤੇ ਸਾਹਿਤ
- ਸਮਕਾਲੀਨ ਸਮਾਜ ਅਤੇ ਸਿਆਸਤ (2015)
- ਸਿਆਸਤ ਦਾ ਮਸੀਹਾ (2015)
- ਪਟਿਆਲਾ ਵਿਰਾਸਤ ਦੇ ਰੰਗ (2014)
- ਪੂਰਬ ਪੱਛਮ (ਸਫ਼ਰਨਾਮਾ) (2015)[1]
- ਪੂਰਨ ਜਤੀ ਤੇ ਮਤ੍ਰੇਈ ਲੂਣਾ[2]
- ਕੰਡੇ ਦਾ ਜ਼ਖ਼ਮ (ਕਾਵਿ-ਸੰਗ੍ਰਹਿ) (ਸੰਪਾਦਿਤ, 1980)
- ਸਿੱਖੀ ਸੋਚ ਦੇ ਪਹਿਰੇਦਾਰ (ਸੰਪਾਦਿਤ, 2015)
ਹਵਾਲੇ
[ਸੋਧੋ]- ↑ "Released The Safarnama Poorab Pachham writen by Ujagar Singh ". Archived from the original on 2023-02-06.
- ↑ ਸਿੰਘ, ਉਜਾਗਰ ਸਿੰਘ (1923). "ਪੂਰਨ ਜਤੀ ਤੇ ਮਤ੍ਰੇਈ ਲੂਣਾ" (PDF). pa.wikisource.org. ਭਾਈ ਲਾਭ ਸਿੰਘ ਐਂਡ ਸਨਜ਼. Retrieved 5 February 2020.