ਸਮੱਗਰੀ 'ਤੇ ਜਾਓ

ਉਧਮਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਧਮਪੁਰ, ਜੰਮੂ ਅਤੇ ਕਸ਼ਮੀਰ
उधमपुर
ਸ਼ਹਿਰ
ਦੇਸ਼ਭਾਰਤ
ਰਾਜਜੰਮੂ ਅਤੇ ਕਸ਼ਮੀਰ
Districtਉਧਮਪੁਰ ਜ਼ਿਲ੍ਹਾ
ਬਾਨੀਰਾਜਾ ਉਧਮ ਸਿੰਘ
ਨਾਮ-ਆਧਾਰਰਾਜਾ ਉਧਮ ਸਿੰਘ
ਸਰਕਾਰ
 • ਬਾਡੀਉਧਮਪੁਰ ਨਗਰ ਕੌਂਸਲ
ਖੇਤਰ
 • ਕੁੱਲ39 km2 (15 sq mi)
ਉੱਚਾਈ
755 m (2,477 ft)
ਆਬਾਦੀ
 (2011)[1]
 • ਕੁੱਲ35,507
 • ਰੈਂਕ4
 • ਘਣਤਾ4,686/km2 (12,140/sq mi)
ਭਾਸ਼ਾ
 • ਸਰਕਾਰੀਹਿੰਦੀ, ਡੋਗਰੀ ਉਰਦੂ
ਸਮਾਂ ਖੇਤਰਯੂਟੀਸੀ+5:30 (IST)
PIN
182101
Telephone code91-199

ਉਧਮਪੁਰ ਭਾਰਤ ਦੇ ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਦਾ ਇੱਕ ਨਗਰ ਹੈ। ਇਹ ਉਧਮਪੁਰ ਜਿਲ੍ਹੇ ਦਾ ਮੁੱਖਆਲਾ ਵੀ ਹੈ। ਇਹ ਰਾਸ਼ਟਰੀ ਰਾਜ ਮਾਰਗ 1ਏ ਉੱਤੇ ਜੰਮੂ ਅਤੇ ਸ੍ਰੀਨਗਰ ਦੇ ਵਿੱਚ ਸਥਿਤ ਹੈ। ਹਿੰਦੁਆਂ ਦਾ ਪ੍ਰਸਿੱਧ ਧਾਰਮਿਕ ਥਾਂ ਵੈਸ਼ਣੋ ਦੇਵੀ ਉਧਮਪੁਰ ਦੇ ਨਜ਼ਦੀਕ ਹੈ।

ਹਵਾਲੇ

[ਸੋਧੋ]