ਏਅਰਲਿਫਟ (ਫ਼ਿਲਮ)
ਦਿੱਖ
ਏਅਰਲਿਫਟ | |
---|---|
ਨਿਰਦੇਸ਼ਕ | ਰਾਜਾ ਕ੍ਰਿਸ਼ਨ ਮੈਨਨ |
ਲੇਖਕ |
|
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ | Priya Seth |
ਸੰਪਾਦਕ | Hemanti Sarkar |
ਸੰਗੀਤਕਾਰ | |
ਪ੍ਰੋਡਕਸ਼ਨ ਕੰਪਨੀਆਂ |
|
ਡਿਸਟ੍ਰੀਬਿਊਟਰ | Prateek Entertainment |
ਰਿਲੀਜ਼ ਮਿਤੀਆਂ | |
ਮਿਆਦ | 125 ਮਿੰਟ[1] |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹30 crore (US$3.8 million)[2] |
ਬਾਕਸ ਆਫ਼ਿਸ | ₹44.30 crore (US$5.5 million)[3] (3 days gross) |
ਏਅਰਲਿਫਟ 2016 ਵਰ੍ਹੇ ਇੱਕ ਭਾਰਤੀ ਜੰਗ ਥ੍ਰਿੱਲਰ ਫਿਲਮ ਹੈ। ਇਸਦੇ ਨਿਰਦੇਸ਼ਕ ਰਾਜਾ ਕ੍ਰਿਸ਼ਨਨ ਮੈਨਨ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ ਅਕਸ਼ੈ ਕੁਮਾਰ ਅਤੇ ਨਿਮਰਤ ਕੌਰ ਹਨ।[4] ਫਿਲਮ ਰਣਜੀਤ ਕਟਿਯਾਲ (ਅਕਸ਼ੈ ਕੁਮਾਰ) ਦੇ ਬਾਰੇ ਹੈ ਜੋ ਕੁਵੈਤ ਵਿੱਚ ਕੁਵੈਤ-ਇਰਾਕ ਜੰਗ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।[5][6]
ਹਵਾਲੇ
[ਸੋਧੋ]- ↑ "AIRLIFT (12A)". British Board of Film Classification. 18 January 2016. Retrieved 18 January 2016.
- ↑ "Akshay Kumar to charge 80 percent of profit as remuneration for Airlift". BH News Network. Bollywood Hungama. 4 March 2015. Retrieved 2 January 2016.
- ↑ "Airlift collections: Akshay Kumar film has a fab opening weekend, earns Rs 44 crore". The Indian Express. 25 January 2016. Retrieved 25 January 2016.
- ↑ Sonup Sahadevan (25 November 2015). "When Akshay Kumar cried without using glycerine in 'Airlift'". The Indian Express. Retrieved 2 January 2016.
- ↑ "Do watch 'Airlift', you'll feel proud to be an Indian: Akshay Kumar". IANS. CNN-IBN. December 13, 2015. Archived from the original on ਦਸੰਬਰ 16, 2015. Retrieved December 16, 2015.
- ↑ Priya Guptha (19 August 2014). "Airlift: Akshay Kumar's next a thriller of the biggest human evacuation". The Times Group. Times of India. Retrieved 2 January 2016.