ਸੋਡੀਅਮ ਕਲੋਰਾਈਡ
ਦਿੱਖ
ਸੋਡੀਅਮ ਕਲੋਰਾਈਡ | |
---|---|
ਸੋਡੀਅਮ ਕਲੋਰਾਈਡ | |
Other names ਸਧਾਰਨ ਲੂਣ ਖਾਣ ਵਾਲਾ ਲੂਣ | |
Identifiers | |
CAS number | 7647-14-5 |
PubChem | 5234 |
ChemSpider | 5044 |
UNII | 451W47IQ8X |
EC ਸੰਖਿਆ | 231-598-3 |
KEGG | D02056 |
MeSH | ਸੋਡੀਅਮ+ਕਲੋਰੀਨ |
ChEBI | CHEBI:26710 |
ChEMBL | CHEMBL1200574 |
RTECS ਸੰਖਿਆ | VZ4725000 |
ATC code | A12 ,ਫਰਮਾ:ATC, ਫਰਮਾ:ATC, ਫਰਮਾ:ATC |
Beilstein Reference | 3534976 |
Gmelin Reference | 13673 |
Jmol-3D images | Image 1 |
| |
| |
Properties | |
ਅਣਵੀਂ ਸੂਤਰ | NaCl |
ਮੋਲਰ ਭਾਰ | 58.44 g mol−1 |
ਦਿੱਖ | ਰੰਗਹੀਨ ਬਲੋਰੀ |
ਗੰਧ | ਗੰਧਹੀਨ |
ਘਣਤਾ | 2.165 ਗਰਾਮ/ਸਮ3 |
ਪਿਘਲਨ ਅੰਕ |
801 °C, 1074 K, 1474 °F |
ਉਬਾਲ ਦਰਜਾ |
1413 °C, 1686 K, 2575 °F |
ਘੁਲਨਸ਼ੀਲਤਾ in water | 359 g/L |
ਘੁਲਨਸ਼ੀਲਤਾ in [[ਅਮੋਨੀਆ]] | 21.5 g/L |
ਘੁਲਨਸ਼ੀਲਤਾ in [[ਮੀਥੇਨਲ]] | 14.9 g/L |
ਅਪਵਰਤਿਤ ਸੂਚਕ (nD) | 1.5442 (at 589 nm) |
Structure | |
ਫੇਸ-ਸੈਂਟਰਡ ਕਿਉਬਿਕ (ਦੇਖੋ), cF8 | |
Fm3m, No. 225 | |
ਔਕਟਾਹੈਡਰਲ (Na+) ਔਕਟਾਹੈਡਰਲ (Cl−) | |
Thermochemistry | |
Std enthalpy of formation ΔfH |
−411.12 kJ mol−1 |
Standard molar entropy S |
72.11 J K−1 mol−1 |
Specific heat capacity, C | 36.79 J K−1 mol−1 |
Hazards | |
NFPA 704 | |
LD੫੦ | 3000 mg/kg (oral, rats)[1] |
Related compounds | |
Other anions | ਸੋਡੀਅਮ ਫਲੋਰਾਈਡ ਸੋਡੀਅਮ ਬ੍ਰੋਮਾਈਡ ਸੋਡੀਅਮ ਆਇਓਡਾਈਡ |
Other cations | ਲੀਥੀਅਮ ਕਲੋਰਾਈਡ ਪੋਟਾਸ਼ੀਅਮ ਕਲੋਰਾਈਡ ਰੂਬੀਡੀਅਮ ਕਲੋਰਾਈਡ ਸੀਜ਼ੀਅਮ ਕਲੋਰਾਈਡ |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਸੋਡੀਅਮ ਕਲੋਰਾਈਡ ਸਧਾਰਨ ਨਮਕ ਦਾ ਰਸਾਇਣਕ ਨਾਮ ਹੈ। ਜਿਸ ਦਾ ਸੂਤਰ NaCl ਹੈ। ਪਾਣੀ ਵਿੱਚ ਸੋਡੀਅਮ ਕਲੋਰਾਈਡ ਦੇ ਸੰਘਣੇ ਘੋਲ ਨੂੰ ਲੂਣਾ ਪਾਣੀ ਜਾਂ ਬਰਾਈਨ ਆਖਿਆ ਜਾਂਦਾ ਹੈ।[2]
ਤਿਆਰੀ
[ਸੋਧੋ]- ਪ੍ਰਯੋਗਸ਼ਾਲਾ ਵਿੱਚ ਕਿਸੇ ਤੇਜ਼ਾਬ ਨੂੰ ਧਾਤ ਜਾਂ ਧਾਤ ਦੇ ਆਕਸਾਈਡ ਨਾਲ ਪ੍ਰਤੀਕਿਰਿਆ ਕਰਕੇ ਘੁਲਣਸ਼ੀਲ ਨਮਕ ਤਿਆਰ ਕੀਤੇ ਜਾ ਸਕਦਾ ਹੈ।
- ਅਘੁਲਣਸ਼ੀਲ ਨਮਕ ਬਣਾਉਣ ਵਾਸਤੇ ਦੋ ਘੁਲਣਸ਼ੀਲ ਨਮਕ ਜੋ ਆਪਸ ਵਿੱਚ ਪ੍ਰਤੀਕਾਰ ਕਰਕੇ ਨਮਕ ਦਾ ਕਿਸੇ ਘੋਲ ਵਿੱਚ ਪਰੈਸੀਪੀਟੇਟ ਜਾਂ ਅਘੁਲਣਸ਼ੀਲ ਠੋਸ ਕਿਣਕੇ ਬਣਾਉਂਦੇ ਹਨ। ਇਸ ਘੋਲ ਨੂੰ ਫਿਲਟਰ ਕਰਕੇ ਪਰੈਸੀਪੀਟੇਟ ਨੂੰ ਵੱਖ ਕਰ ਲਿਆ ਜਾਂਦਾ ਹੈ।
- ਦੋ ਤੱਤਾਂ ਨੂੰ ਮਿਲ ਕੇ ਵੀ ਨਮਕ ਬਣਾਇਆ ਜਾ ਸਕਦਾ ਹੈ।
- ਸੋਡੀਅਮ ਕਲੋਰਾਈਡ ਨੂੰ ਸਮੁੰਦਰ ਦੇ ਪਾਣੀ ਵਿੱਚ ਵਾਸ਼ਪੀਕਰਨ ਦੀ ਵਿਧੀ ਰਾਹੀ ਕੱਢਿਆ ਜਾਂਦਾ ਹੈ। ਇਹ ਠੋਸ ਰੂਪ ਵਿੱਚ ਖਾਨਾਂ ਵਿੱਚ ਵੀ ਮਿਲਦਾ ਹੈ ਜਿਸ ਨੂੰ ਪਥਰਾਟਾ ਲੂਣ ਜਾਂ ਹੈਲਾਈਟ ਕਿਹਾ ਜਾਂਦਾ ਹੈ।
ਵਰਤੋਂ
[ਸੋਧੋ]- ਇਸ ਖਾਣਾ ਸਵਾਦੀ ਬਣਾਉਣ ਲਈ ਵਰਤਿਆ ਜਾਂਦਾ ਹੈ।
- ਇਸ ਦੀ ਵਰਤੋਂ ਖਾਦ ਪਦਾਰਥਾਂ ਨੂੰ ਸੰਭਾਲਣ ਲਈ ਵੀ ਕੀਤੀ ਜਾਂਦੀ ਹੈ।
- ਇਹ ਜੀਵਾਂ ਵਾਸਤੇ ਅਹਿਮ ਜ਼ਰੂਰੀ ਯੋਗਿਕ ਹੈ।
- ਰਸਾਇਣਕ ਤੌਰ ਤੇ ਇਹ ਇੱਕ ਮਹੱਤਵਪੂਰਨ ਕੱਚਾ ਮਾਲ ਹੈ। ਇਸ ਦੀ ਵਰਤੋਂ ਲੁਣ ਦਾ ਤਿਜ਼ਾਬਹਾਈਡਰੋਕਲੋਰਿਕ ਤੇਜ਼ਾਬ, ਕਲੋਰੀਨ, ਸੋਡੀਅਮ ਹਾਈਡਰੋਆਕਸਾਈਡ ਜਾਂ ਕਾਸਟਿਕ ਸੋਡਾ, ਸੋਡੀਅਮ ਕਾਰਬੋਨੇਟ ਜਾਂ ਕੱਪੜੇ ਧੋਣ ਦਾ ਸੋਡਾ ਆਦਿ ਬਣਾਏ ਜਾਂਦੇ ਹਨ।
- ਠੰਡੇ ਦੇਸ਼ਾਂ ਵਿੱਚ ਇਸ ਦਾ ਸੜਕਾਂ 'ਤੇ ਛਿੜਕਾ ਕੀਤਾ ਜਾਂਦਾ ਹੈ ਤਾਂ ਕਿ ਪਾਣੀ ਦਾ ਜਮਾਉ ਦਰਜਾ ਘੱਟ ਜਾਵੇ ਤੇ ਸੜਕਾਂ ਤੇ ਬਰਫ ਨਾ ਜੰਮੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ http://chem.sis.nlm.nih.gov/chemidplus/rn/7647-14-5
- ↑ Wells, John C. (2008), Longman Pronunciation Dictionary (3rd ed.), Longman, pp. 143 and 755, ISBN 9781405881180.