ਕਬੀਰ ਕਲਾ ਮੰਚ
ਦਿੱਖ
ਸੰਖੇਪ | KKM |
---|---|
ਨਿਰਮਾਣ | 2002 |
ਕਿਸਮ | Cultural Organisation |
ਮੁੱਖ ਦਫ਼ਤਰ | Pune, Maharashtra, India |
ਟਿਕਾਣਾ | |
ਖੇਤਰ | Maharashtra |
ਅਧਿਕਾਰਤ ਭਾਸ਼ਾ | Marathi, Hindi |
ਕਬੀਰ ਕਲਾ ਮੰਚ (ਹਿੰਦੀ: कबीर कला मञ्च) ਇੱਕ ਸੱਭਿਆਚਾਰਕ ਸੰਗਠਨ ਹੈ, ਜਿਸਦਾ ਗਠਨ ਗੁਜਰਾਤ ਦੇ ਦੰਗਿਆਂ ਦੇ ਮੱਦੇਨਜ਼ਰ 2002 ਵਿੱਚ ਪੁਣੇ, ਮਹਾਰਾਸ਼ਟਰ ਵਿੱਚ ਕੀਤਾ ਗਿਆ ਸੀ। ਇਸਦਾ ਉਦੇਸ਼ ਸੰਗੀਤ, ਕਵਿਤਾ ਅਤੇ ਥੀਏਟਰ ਦੇ ਜ਼ਰੀਏ ਇੱਕ ਜਾਤੀ-ਵਿਰੋਧੀ, ਪ੍ਰੋ-ਲੋਕਤੰਤਰ ਸਮਾਜ ਦਾ ਸੰਦੇਸ਼ ਪਰਚਾਰਨਾ ਹੈ। [1]