ਜ਼ੀ ਪੰਜਾਬੀ
ਦਿੱਖ
Country | ਭਾਰਤ |
---|---|
Network | ਜ਼ੀ ਇੰਟਰਟੇਨਮੈਂਟ ਇੰਟਰਪ੍ਰਾਈਜੇਜ਼ |
Programming | |
Language(s) | ਪੰਜਾਬੀ/پنجابی |
Ownership | |
Owner | ਐੱਸਲ ਗਰੁੱਪ |
ਜ਼ੀ ਪੰਜਾਬੀ ਭਾਰਤੀ ਪੰਜਾਬ ਦਾ ਇੱਕ ਪੰਜਾਬੀ ਟੀ.ਵੀ. ਚੈਨਲ ਹੈ।ਮੂਲ ਰੂਪ ਵਿੱਚ ਇਹ 1998 ਵਿੱਚ ਸ਼ੁਰੂ ਹੋਇਆ ਸੀ,ਕਈ ਵਰ੍ਹੇ ਬੰਦ ਮਗਰੋਂ ਨਵੇਂ ਸਿਰੇ ਤੇ ਨਵੇਂ ਪ੍ਰੋਗਰਾਮਾਂ ਨਾਲ ਇਹ ਟੀਵੀ ਚੈਨਲ ਮੁੜ 13 ਜਨਵਰੀ 2019 ਨੂੰ ਸ਼ੁਰੂ ਕੀਤਾ ਗਿਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |