ਜ਼ੀ ਪੰਜਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੀ ਪੰਜਾਬੀ
ਤਸਵੀਰ:Zeepunjabi.png
ਜ਼ੀ ਪੰਜਾਬੀ/زی پنجابی
Countryਭਾਰਤ
Networkਜ਼ੀ ਇੰਟਰਟੇਨਮੈਂਟ ਇੰਟਰਪ੍ਰਾਈਜੇਜ਼
Programming
Language(s)ਪੰਜਾਬੀ/پنجابی
Ownership
Ownerਐੱਸਲ ਗਰੁੱਪ

ਜ਼ੀ ਪੰਜਾਬੀ ਭਾਰਤੀ ਪੰਜਾਬ ਦਾ ਇੱਕ ਪੰਜਾਬੀ ਟੀ.ਵੀ. ਚੈਨਲ ਹੈ।ਮੂਲ ਰੂਪ ਵਿੱਚ ਇਹ 1998 ਵਿੱਚ ਸ਼ੁਰੂ ਹੋਇਆ ਸੀ,ਕਈ ਵਰ੍ਹੇ ਬੰਦ ਮਗਰੋਂ ਨਵੇਂ ਸਿਰੇ ਤੇ ਨਵੇਂ ਪ੍ਰੋਗਰਾਮਾਂ ਨਾਲ ਇਹ ਟੀਵੀ ਚੈਨਲ ਮੁੜ 13 ਜਨਵਰੀ 2019 ਨੂੰ ਸ਼ੁਰੂ ਕੀਤਾ ਗਿਆ ਹੈ।