ਕਭੀ ਕਭੀ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਭੀ ਕਭੀ
ਸ਼ੈਲੀਡਰਾਮਾ, ਰੁਮਾਂਸ
ਲੇਖਕਅੰਜੁਮ ਸ਼ਹਿਜ਼ਾਦ
ਸਟਾਰਿੰਗਅਹਿਸਨ ਖਾਨ
ਮਹਿਵਿਸ਼ ਹਯਾਤ
(For entire cast see the section on cast below)
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਨਿਰਮਾਤਾ ਟੀਮ
ਨਿਰਮਾਤਾIdream Entertainment
ਰਿਲੀਜ਼
Original networkARY ਡਿਜੀਟਲ
Original release20 ਸਿਤੰਬਰ 2013

ਕਭੀ ਕਭੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ 2013 ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ ਪ੍ਰਸਾਰਿਤ ਹੋਇਆ ਸੀ।[1] ਇਸਨੂੰ ਜ਼ਿੰਦਗੀ ਦੁਆਰਾ ਭਾਰਤ ਵਿੱਚ ਵੀ 23 ਜੂਨ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ।

ਪਲਾਟ[ਸੋਧੋ]

ਇਹ ਇੱਕ ਪ੍ਰੇਮ ਕਹਾਣੀ ਹੈ ਜੋ ਅਮੀਰ ਕੁੜੀ ਇਸ਼ਾਲ ਅਤੇ ਇੱਕ ਮੱਧ-ਵਰਗੀ ਪਰਿਵਾਰ ਦੇ ਆਰੇਜ਼ ਦੀ ਹੈ। ਬਹੁਤ ਮੁਸ਼ਕਿਲਾਂ ਦੇ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਇੱਕ ਪਾਸੇ ਇਸ਼ਾਲ ਦਾ ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੁੰਦਾ ਅਤੇ ਦੂਜੇ ਪਾਸੇ ਆਰੇਜ਼ ਦੀ ਲਾਲਚੀ ਮਾਂ ਅਤੇ ਭੈਣ ਲਗਾਤਾਰ ਉਹਨਾਂ ਦੇ ਵਿਆਹੁਤਾ ਜੀਵਨ ਵਿੱਚ ਜ਼ਹਿਰ ਘੋਲਦੇ ਰਹਿੰਦੇ ਹਨ। ਸਮੁੱਚਾ ਪਲਾਟ ਉਹਨਾਂ ਦੇ ਰਿਸ਼ਤੇ ਵਿੱਚ ਆਉਂਦੇ ਉਤਾਰ-ਚੜਾਵ ਨੂੰ ਹੀ ਬਿਆਨਦਾ ਹੈ।

ਕਾਸਟ[ਸੋਧੋ]

  1. ਅਹਿਸਨ ਖਾਨ (ਆਰੇਜ਼)
  2. ਮਹਿਵਿਸ਼ ਹਯਾਤ (ਇਸ਼ਾਲ)
  3. ਜਾਵੇਦ ਸ਼ੇਖ (ਇਸ਼ਾਲ ਦਾ ਪਿਤਾ)
  4. ਬੁਸ਼ਰਾ ਅੰਸਾਰੀ (ਆਰੇਜ਼ ਦੀ ਮਾਂ)
  5. ਨੌਸ਼ੀਨ ਸ਼ਾਹ (ਈਵਾ - ਇਸ਼ਾਲ ਦੀ ਭੈਣ)
  6. ਅਲੀ ਖਾਨ (ਈਵਾ ਦਾ ਪਤੀ)
  7. ਸਨਾ ਅਸਕਰੀ (ਸੋਨੀ - ਆਰੇਜ਼ ਦੀ ਭੈਣ)

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Kabhi Kabhi". Retrieved 30 June 2015.