ਮਹਿਵਿਸ਼ ਹਯਾਤ
Jump to navigation
Jump to search
ਮਹਿਵਿਸ਼ ਹਯਾਤ | |
---|---|
![]() ਮਹਿਵਿਸ਼ ਹਯਾਤ | |
ਜਨਮ | [1] ਕਰਾਚੀ, (ਪਾਕਿਸਤਾਨ) | ਜਨਵਰੀ 6, 1983
ਰਾਸ਼ਟਰੀਅਤਾ | (ਪਾਕਿਸਤਾਨ) |
ਪੇਸ਼ਾ | ਅਦਾਕਾਰਾ, ਗਾਇਕਾ, ਮਾਡਲ |
ਮਹਿਵਿਸ਼ ਹਯਾਤ (ਜਨਮ: ਜਨਵਰੀ 6, 1983) ਇੱਕ ਪਾਕਿਸਤਾਨੀ ਗਾਇਕਾ ਅਤੇ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ।[2][3] ਉਸ ਦੇ ਚਰਚਿਤ ਡਰਾਮੇ ਮੇਰੇ ਕ਼ਾਤਿਲ ਮੇਰੇ ਦਿਲਦਾਰ, ਮਿਰਾਤ-ਉਲ-ਉਰੂਸ ਆਦਿ ਹਨ। ਉਸ ਦੀ ਫਿਲਮ ਇਨਸ਼ਾ ਅੱਲਾਹ 2010 ਵੀ ਰੀਲਿਜ਼ ਹੋਈ[4] ਅਤੇ ਕੁਝ ਫਿਲਮਾਂ ਆਉਣ ਵਾਲੀਆਂ ਹਨ।[5][6][7][8][9][10]
ਡਰਾਮੇ[ਸੋਧੋ]
- ਮਨਚਲੇ
- ਫਿਰ ਚਾਂਦ ਪੇ ਦਸਤਕ
- ਬਿਨ ਤੇਰੇ
- ਮਿਰਾਤ-ਉਲ-ਉਰੂਸ
- ਕਿਤਨੀ ਗਿਰਾਹੇਂ ਬਾਕੀ ਹੈਂ
- ਇਸ਼ਕ ਮੇਂ ਤੇਰੇ
- ਮੇਰੇ ਕ਼ਾਤਿਲ ਮੇਰੇ ਦਿਲਦਾਰ
- ਕਭੀ ਕਭੀ
- ਕਮੀ ਰਹਿ ਗਈ
ਹਵਾਲੇ[ਸੋਧੋ]
- ↑ "Mehwish Hayat – Biography". Manjanpk. Archived from the original on 8 November 2014. Retrieved 17 December 2014.
- ↑ "Biography of Mehwish Hayat: One of the top models in Pakistan". Fashion Step. Retrieved December 7, 2012.
- ↑ "Mehwish". Oneindia.in. December 14, 2009. Retrieved December 7, 2012.
- ↑ "Insha'Allah (2009)". IMDb.com. Retrieved 2015-03-17.
- ↑ "Mehwish Hayat prominent among 'Na Maloom Afraad'". Pakistan Today. Retrieved 24 June 2014.
- ↑ "'Bili' makes Mehwish Hayat famous". ThnNewstribe.com. Retrieved 2015-03-17.
- ↑ "A new Pakistani feature film 'Dhoo Dala' starring Mehwish Hayat". DesiFreeTV.com. Retrieved 2015-03-17.
- ↑ "Humayun Saeed to release new film 'Jawani Phir Nahi Aani' - Pakistan". Dawn.com. Retrieved 2015-03-17.
- ↑ [1][ਮੁਰਦਾ ਕੜੀ]
- ↑ "Upcoming Pakistani Movie Jawani Phir Nahi Aani 2015". Knetbook.net. Retrieved 2015-03-17.